18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵਿਦੇਸ਼ ਤੋਂ ਪਰਤੇ ਨਿਰੋਗ ਯੋਗ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖਰਾ ਦਾ ਸਵਾਗਤ <br/>

ਯੋਗ ਆਸ਼ਰਮ ਸ਼ਾਹਕੋਟ ਵਿਖੇ ਸੰਡੇ ਉਤਸਵ ਮਨਾਉਣ ਮੌਕੇ ਇੰਗਲੈਂਡ ਤੋਂ ਵਾਪਸ ਪਰਤੇ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖਰਾ ਦਾ ਸਵਾਗਤ ਕਰਨ ਮੌਕੇ ਸੰਸਥਾ ਦੇ ਪ੍ਰਬੰਧਕ ਅਤੇ ਪਤਵੰਤੇ | ਤਸਵੀਰ: ਬਾਂਸਲ <br/> 22-09-2025
ਸ਼ਾਹਕੋਟ, 21 ਸਤੰਬਰ (ਨਗਿੰਦਰ ਸਿੰਘ ਬਾਂਸਲ)- ਦਿਵਿਆ ਯੋਗ ਆਸ਼ਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਨਿਰੋਗ ਯੋਗ ਅਤੇ ਮਹਿਲਾ ਸ਼ਕਤੀ ਸੰਸਥਾ ਵਲੋਂ ਸੰਡੇ ਉਤਸਵ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਇੰਗਲੈਂਡ ਤੋਂ ਵਾਪਸ ਪਰਤੇ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖਰਾ ਦਾ ਸਵਾਗਤ ਕੀਤਾ ਗਿਆ | ਸ. ਰੱਖਰਾ ਨੇ ਇੰਗਲੈਂਡ ਵਿਚ ਰਹਿੰਦਿਆਂ ਆਪਣੇ ਵੱਖ ਵੱਖ ਤਜ਼ਰਬਿਆਂ ਨੂੰ ਯੋਗ ਸਾਧਕਾਂ ਨਾਲ ਸਾਂਝਾ ਕੀਤਾ | ਯੋਗ ਗੁਰੂ ਡਾ. ਜਗਦੀਸ਼ ਗੋਇਲ, ਬਖਸੀਸ਼ ਸਿੰਘ ਮਠਾੜੂ ਅਤੇ ਮਹੇਸ਼ ਮਾਥੁਰ ਵੱਲੋਂ ਯੋਗ ਸਾਧਕਾਂ ਨੂੰ ਯੋਗਾ ਕਰਵਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰੋਗ ਯੋਗ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖੜਾ, ਪ੍ਰਧਾਨ ਦੀਪਕ ਸ਼ਰਮਾ, ਮਹਿਲਾ ਸ਼ਕਤੀ ਸੰਸਥਾ ਦੀ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ, ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਸੰਜੀਵ ਕੁਮਾਰ , ਸਿੱਖਿਆ ਕੋ-ਆਰਡੀਨੇਟਰ ਜਤਿੰਦਰਪਾਲ ਸਿੰਘ ਬੱਲਾ, ਯਸ਼ਪਾਲ ਅਗਰਵਾਲ, ਸ਼ਤੀਸ ਗੋਇਲ, ਸੁਰਿੰਦਰ ਕੁਮਾਰ ਸੋਬਤੀ ਬਿੱਲੂ, ਯਸ਼ਪਾਲ ਅਗਰਵਾਲ, ਪੂਰਨ ਸਿੰਘ ਢੇਸੀ, ਜਥੇਦਾਰ ਨਿਰਮਲ ਸਿੰਘ ਸੋਖੀ, ਗੋਲਡੀ ਸਡਾਨਾ, ਰਜਿੰਦਰ ਸੋਬਤੀ, ਰਣਧੀਰ ਗੁਪਤਾ ਰਾਜ, ਜਸਵਿੰਦਰ ਸਿੰਘ ਜੰਮੂ, ਗੌਰਵ ਗੁਪਤਾ, ਕੰਮਲਜੀਤ ਸਿੰਘ ਰੋਮੀ, ਰੀਤੂ, ਨਰੇਸ਼ ਚਿਟਕਾਰਾ, ਬੌਬੀ ਪੰਡਿਤ, ਰਜੇਸ਼ ਜਨੇਜਾ, ਮਹਿੰਦਰ ਸਿੰਘ ਮਿਗਲਾਨੀ, ਸੰਨੀ ਸੇਵਾਦਾਰ, ਕਮਲੇਸ਼ ਮਿੱਤਲ, ਅਸ਼ਵਨੀ ਬਾਂਸਲ, ਕੁਲਵੰਤ ਸਿੰਘ ਚਤਰੱਥ, ਹਰਜੀਤ ਸਿੰਘ ਧੰਜਲ, ਨੀਤੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਔਰਤ ਕਾਬੂ ਅਗਲੀ ਖ਼ਬਰ ਦਾਸੀਕੇ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।