ਸੁਖਬੀਰ ਸਿੰਘ ਬਾਦਲ ਵਲੋਂ ਐਡ: ਕੋਹਾੜ ਦੀ ਮੌਜੂਦਗੀ 'ਚ 2000 ਏਕੜ ਕਣਕ ਬੀਜ ਤੇ 15 ਹਜ਼ਾਰ ਕੁਇੰਟਲ ਮੱਕੀ ਦੇ ਅਚਾਰ ਦੀਆਂ ਟਰਾਲੀਆਂ ਪਿੰਡਾਂ 'ਚ ਰਵਾਨਾ <br/>
ਸ਼ਾਹਕੋਟ ਹਲਕੇ ਦੇ ਪਿੰਡ ਬਿੱਲੀ ਚਾਓ ਤੋਂ ਕਣਕ ਦੇ ਬੀਜ ਤੇ ਮੱਕੀ ਦੇ ਆਚਾਰ ਦੀਆਂ ਟਰਾਲੀਆਂ ਰਵਾਨਾ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ, ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ, ਤਜਿੰਦਰ ਸਿੰਘ ਨਿੱਝਰ, ਰਾਜਕਮਲ ਸਿੰਘ ਭੁੱਲਰ ਤੇ ਹੋਰ | (ਸੱਜੇ) ਹੜ੍ਹ ਰਾਹਤ ਸੇਵਾ ਦੀ ਰਵਾਨਗੀ ਮੌਕੇ ਮੌਜੂਦ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ, ਜਸਵਿੰਦਰ ਸਿੰਘ ਪੋਪਲੀ ਤੇ ਹੋਰ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ
<br/>
17-10-2025