19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਡੇਰਾ ਸੱਚਖੰਡ ਬੱਲਾਂ ਵਿਖੇ ਅੰਮਿ੍ਤ ਬਾਣੀ ਸਤਿਗੁਰੂ ਰਵਿਦਾਸ ਜੀ ਦੇ ਸੰਪਟ ਪਾਠਾਂ ਦੇ ਜਾਪ ਕਰਵਾਏ <br/>

ਸਮਾਗਮ ਮÏਕੇ ਅਰਦਾਸ ਵਿਚ ਸ਼ਾਮਲ ਸੰਤ ਨਿਰੰਜਨ ਦਾਸ, ਸੰਤ ਪ੍ਰਦੀਪ ਦਾਸ, ਸੇਵਾਦਾਰ ਹਰਦੇਵ ਦਾਸ, ਸੰਤ ਲੇਖਰਾਜ ਤੇ ਹੋਰ ਤੇ ਹਾਜ਼ਰੀਨ ਸੰਗਤਾਂ¢ ਤਸਵੀਰਾਂ - ਹੁਸਨ ਲਾਲ <br/> 23-10-2025
ਕਿਸ਼ਨਗੜ੍ਹ, 22 ਅਕਤੂਬਰ (ਹੁਸਨ ਲਾਲ)-ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵ ਦੀ ਸੁੱਖ ਸ਼ਾਂਤੀ ਲਈ ਪਾਵਨ ਅੰਮਿ੍ਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲੜੀਵਾਰ ਸੰਪਟ ਪਾਠਾਂ ਦੇ ਜਾਪ ਕਰਵਾਏ ਗਏ¢ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਵੱਖ-ਵੱਖ ਕੀਰਤਨੀਏ ਜਥਿਆਂ ਤੋਂ ਇਲਾਵਾ ਭਾਈ ਹਰਪਾਲ ਸਿੰਘ ਵਿਰਦੀ ਜਲੰਧਰ ਵਾਲਿਆਂ, ਗਿਆਨੀ ਕੁਲਵੰਤ ਸਿੰਘ ਕਜਲਾ, ਭਾਈ ਹਰਵਿੰਦਰ ਸਿੰਘ ਹੈਰੀ, ਸੇਵਾਦਾਰ ਹਰਦੇਵ , ਸੇਵਾਦਾਰ ਵਰਿੰਦਰ ਦਾਸ ਬੱਬੂ ਤੇ ਸੇਵਾਦਾਰ ਦਵਿੰਦਰ ਦਾਸ ਆਦਿ ਸਾਰਿਆਂ ਵਲੋਂ ਅੰਮਿ੍ਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ¢ਇਸ ਮÏਕੇ ਪ੍ਰਵਚਨ ਕਰਦਿਆਂ ਸੰਤ ਨਿਰੰਜਨ ਦਾਸ ਮਹਾਰਾਜ ਨੇ ਆਖਿਆ ਕਿ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਅੰਮਿ੍ਤ ਬਾਣੀ ਨਾਲ ਜੁੜ ਕੇ ਨਸ਼ਿਆਂ ਦਾ ਤਿਆਗ ਕਰਕੇ, ਨਾਮ ਸਿਮਰਨ ਕਰਦਿਆਂ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ¢ ਇਸ ਮÏਕੇ ਰਜਿੰਦਰ ਸਿੰਘ ਸੇਵਾ ਮੁਕਤ ਐਸਐਸਪੀ ਤੇ ਸੀਨੀਅਰ ਕਾਂਗਰਸੀ ਆਗੂ, ਸੰਤ ਪਿਤਰਮ ਦਾਸ ਕਠਾਰ, ਟਰੱਸਟ ਜਨ. ਸਕੱਤਰ ਸਤਪਾਲ ਹੀਰ, ਮੈਨੇਜਰ ਬਾਬੂ ਧਰਮਪਾਲ ਸਿਮਕ, ਡਾ. ਬਲਵੀਰ ਮੰਨਣ, ਬੀਪੀਈਓ ਬੀ. ਕੇ. ਮਹਿਮੀ, ਸੇਠ ਦੇਸ਼ਰਾਜ ਫਗਵਾੜਾ, ਪਰਮਿੰਦਰ ਟਾਂਡਾ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਦੀਪਾ ਬੱਲ, ਧਰਮਵੀਰ, ਸੇਵਾਦਾਰ ਕੈਲਾਸ ਚੰਦਰ, ਰਕੇਸ਼ ਕੁਮਾਰ, ਬਾਬਾ ਸੁਖਦੇਵ ਸੁਖੀ, ਸ਼ਾਮ ਲਾਲ, ਸਾਬਕਾ ਸਰਪੰਚ ਰਜੇਸ਼ ਕੁਮਾਰ, ਸੇਵਾ ਮੁਕਤ ਕਾਨੂੰਨਗੋ ਸਾਲਗ ਰਾਮ ਸਰੋਆ, ਸੇਵਾ ਮੁਕਤ ਇੰਸਪੈਕਟਰ ਮਹਿੰਦਰਪਾਲ ਭੱਠੇ, ਗਿਆਨੀ ਰਮੇਸ਼ ਦਾਸ, ਸ਼ਾਮ ਲਾਲ, ਸੇਵਾ ਮੁਕਤ ਮੈਨੇਜਰ ਰੇਸ਼ਮ ਸਿੰਘ ਭੱਟੀ, ਸੰਸਾਰ ਬਿਆਸਪਿੰਡ, ਦਲਜੀਤ ਰਾਏਪੁਰ, ਕੁਲਦੀਪ ਮੰਨਣ, ਰੋਸ਼ਨ ਲਾਲ ਸੱਤੋਵਾਲੀ, ਸਾਬਕਾ ਸਰਪੰਚ ਪਰਮਜੀਤ ਕੁਮਾਰ ਕਿਸ਼ਨਗੜ੍ਹ, ਕਾਮਰੇਡ ਮਨੋਹਰ ਲਾਲ ਬੱਲ, ਪ੍ਰਧਾਨ ਹਰਮੇਸ਼ ਕੁਮਾਰ ਤੇ ਹੋਰ ਹਾਜ਼ਰ ਸਨ¢

ਪਿਛਲੀ ਖ਼ਬਰ ਗਿੱਲ ਵੈੱਲਫ਼ੇਅਰ ਸੁਸਾਇਟੀ ਨੇ ਗਊਸ਼ਾਲਾ ਦੇ ਵਰਕਰਾਂ ਨਾਲ ਮਨਾਈ ਦੀਵਾਲੀ <br/> ਅਗਲੀ ਖ਼ਬਰ ਪਿੰਡ ਕੰਨੀਆਂ ਕਲਾਂ 'ਚ ਪਹਿਲਾ ਦੋਆਬਾ ਲੀਗ ਕਬੱਡੀ ਟੂਰਨਾਮੈਂਟ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।