05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੁਰਸਿਮਰਨਪਾਲ ਸਿੰਘ ਦੀ ਜਿੱਤ 'ਤੇ ਪਿੰਡ ਵਾਸੀਆਂ ਨੇ ਖੁਸ਼ੀ ਮਨਾਈ

ਅਜੀਤ ਡੈਸਕ 24-12-2025
ਨਕੋਦਰ, 23 ਦਸੰਬਰ (ਤਿਲਕ ਰਾਜ ਸ਼ਰਮਾ)- ਬਲਾਕ ਸੰਮਤੀ ਨਕੋਦਰ ਦੀਆਂ ਚੋਣਾਂ ਦੇ ਨਤੀਜੇ ਵਿਚ ਜ਼ੋਨ ਨੰ. 6 ਆਲੋਵਾਲ ਦੇ ਨਤੀਜੇ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਸਿਮਰਨਪਾਲ ਸਿੰਘ ਨੌਜਵਾਨ ਆਗੂ ਭਾਰੀ ਵੋਟਾਂ ਨਾਲ ਜੇਤੂ ਰਿਹਾ | ਵਰਣਨਯੋਗ ਹੈ ਕਿ ਗੁਰਸਿਮਰਨਪਾਲ ਸਿੰਘ ਨੂੰ ਆਪਣੇ ਪਿੰਡ ਸ਼ਰਕਪੁਰ ਵਿਚ ਸੈਂਕੜੇ ਵੋਟਾਂ ਦਾ ਸਮਰਥਣ ਮਿਲਿਆ | ਜਿੱਤਣ ਉਪਰੰਤ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ |
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ 'ਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਅਗਲੀ ਖ਼ਬਰ ਨੂਰਮਹਿਲ ਨਗਰ ਕੌਂਸਲ ਵਲੋਂ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਫੋਨ ਨੰਬਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।