26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅੱਜ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ

ਅਜੀਤ ਡੈਸਕ 21-06-2025
ਮਲੋਟ, 20 ਜੂਨ (ਪਾਟਿਲ)-ਸਵਾਮੀ ਰਾਮ ਤੀਰਥ ਪਾਰਕ ਮੰਡੀ ਹਰਜੀ ਰਾਮ ਵਿਖੇ ਕਮੇਟੀ ਦੇ ਸਹਿਯੋਗ ਨਾਲ 21 ਜੂਨ ਨੂੰ ਸਵੇਰੇ 6 ਤੋਂ 7 ਵਜੇ ਤੱਕ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ | ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਧਰਮਪਾਲ ਗੂੰਬਰ ਅਤੇ ਸਵਾਮੀ ਰਾਮ ਤੀਰਥ ਪਾਰਕ ਵੈੱਲਫ਼ੇਅਰ ਸੁਸਾਇਟੀ ਦੇ ਆਗੂ ਪੰਡਿਤ ਭੋਮ ਚੰਦ ਸ਼ਰਮਾ ਨੇ ਦੱਸਿਆ ਕਿ ਇਸ ਦੌਰਾਨ ਯੋਗ ਸਾਧਕ ਜੈਪਾਲ ਸਿੰਘ ਅਤੇ ਜੀਤ ਸਿੰਘ ਹੰਸ ਵਲੋਂ ਯੋਗ ਆਸਨ ਕਰਵਾਏ ਜਾਣਗੇ | ਸਾਧਕਾਂ ਵਾਸਤੇ ਰਿਫ਼ਰੈਸ਼ਮੈਂਟ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਹੋਵੇਗੀ ਅਤੇ ਕੇਲਿਆਂ ਦਾ ਪ੍ਰਸ਼ਾਦ ਹਰ ਸਾਲ ਦੀ ਤਰ੍ਹਾਂ ਹਰੀਸ਼ ਗਰੋਵਰ ਦੇ ਪਰਿਵਾਰ ਵਲੋਂ ਵਰਤਾਇਆ ਜਾਵੇਗਾ |
ਪਿਛਲੀ ਖ਼ਬਰ ਸੀ.ਐੱਚ.ਬੀ. ਠੇਕਾ ਮੁਲਾਜ਼ਮਾਂ ਵਲੋਂ ਮੁੱਖ ਇੰਜੀਨੀਅਰ ਜ਼ੋਨ ਦੇ ਦਫ਼ਤਰ ਅੱਗੇ ਪ੍ਰਦਰਸ਼ਨ 26 ਨੂੰ ਅਗਲੀ ਖ਼ਬਰ ਵੇਦ ਪ੍ਰਕਾਸ਼ ਗਿਰਧਰ ਦਾ ਦਿਹਾਂਤ, ਅੰਤਿਮ ਸੰਸਕਾਰ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।