14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸੁਖਾਨੰਦ ਤੇ ਵਿੱਕੀ ਸਿੱਧੂ ਵਲੋਂ ਖੋਖਰ ਪਰਿਵਾਰ ਨਾਲ ਦੁੱਖ ਪ੍ਰਗਟ <br/>

ਅਜੀਤ ਡੈਸਕ 23-10-2025
ਠੱਠੀ ਭਾਈ, 22 ਅਕਤੂਬਰ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ ਦੇ ਨਾਮੀ ਤੇ ਗੁਰੂ ਘਰ ਨਾਲ ਡੂੰਘੀ ਸੇਵਾ ਭਾਵਨਾ ਰੱਖਣ ਵਾਲੇ ਪਰਿਵਾਰ ਭਾਈ ਸ਼ਮਸ਼ੇਰ ਸਿੰਘ ਖੋਖਰ, ਭਾਈ ਬਘੇਲ ਸਿੰਘ ਖੋਖਰ ਦੇ ਛੋਟੇ ਭਰਾ, ਭਾਈ ਗੁਰਿੰਦਰ ਸਿੰਘ ਖੋਖਰ ਦੇ ਪਿਤਾ, ਭਾਈ ਅਮਨਦੀਪ ਸਿੰਘ ਖੋਖਰ ਇੰਸਪੈਕਟਰ ਪੰਜਾਬ ਪੁਲਿਸ, ਮਾ. ਭਾਈ ਹਰਜਿੰਦਰ ਸਿੰਘ ਖੋਖਰ, ਮਾ. ਭਾਈ ਰਵੀਇੰਦਰ ਸਿੰਘ ਖੋਖਰ ਦੇ ਚਾਚਾ ਜੀ ਭਾਈ ਸਾਹਿਬ ਭਾਈ ਅਜਮੇਲ ਸਿੰਘ ਖੋਖਰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੀ ਬੇਵਕਤੀ ਮੌਤ 'ਤੇ ਖੋਖਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮਿ੍ਤਪਾਲ ਸਿੰਘ ਸਿੱਧੂ ਸੁਖਾਨੰਦ, ਮਾਰਕੀਟਿੰਗ ਸੁਸਾਇਟੀ ਬਾਘਾ ਪੁਰਾਣਾ ਦੇ ਚੇਅਰਮੈਨ ਬਿਕਰਮਜੀਤ ਸਿੰਘ ਵਿੱਕੀ ਸਿੱਧੂ ਸੁਖਾਨੰਦ, ਜਥੇਦਾਰ ਬਲਜੀਤ ਸਿੰਘ ਭੋਲਾ, ਮੱਖਣ ਸਿੰਘ ਮਹਾਜਨ, ਗੁਰਦੀਪ ਸਿੰਘ ਮੰਗੇੜਾ, ਡਾ. ਗੁਰਮੀਤ ਸਿੰਘ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ | ਇਸ ਮੌਕੇ ਲਛਮਣ ਸਿੰਘ ਸੈਕਟਰੀ, ਸੂਬਾ ਸਿੰਘ ਮਾਨ, ਮਾ. ਗਿਆਨੀ ਚਰਨ ਸਿੰਘ, ਆੜ੍ਹਤੀ ਭਾਈ ਬਲਤੇਜ ਸਿੰਘ ਖੋਖਰ, ਜੱਸਾ ਡੇਅਰੀ ਵਾਲਾ ਅਤੇ ਹੋਰ ਕਈ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸ ਫ਼ੈੱਡਰੇਸ਼ਨ ਨੇ ਏ.ਡੀ.ਸੀ. ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਮਾਣੂੰਕੇ ਵਿਖੇ ਬਰਿੰਦਰ ਕੁਮਾਰ ਮਧੇਕੇ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।