ਮਾਨਸਾ, 16 ਅਕਤੂਬਰ (ਵਿ. ਪ੍ਰਤੀ)- ਥਾਣਾ ਸਦਰ ਮਾਨਸਾ ਪੁਲਿਸ ਨੇ ਕੁਲਜੀਤ ਸਿੰਘ ਪੰਮੂ ਵਾਸੀ ਡੇਲੂਆਣਾ ਤੋਂ 250 ਲੀਟਰ ਅਤੇ ਬੋਹਾ ਪੁਲਿਸ ਨੇ ਗੁਰਚਰਨ ਸਿੰਘ ਵਾਸੀ ਬਰ੍ਹੇ ਤੋਂ 40 ਲੀਟਰ ਲਾਹਣ ਫੜੀ | ਦੋਵਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ |