16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ 1850 ਬੋਰੀਆਂ ਝੋਨਾ ਭੇਜਿਆ <br/>

ਅਜੀਤ ਡੈਸਕ 24-12-2025
ਭਗਤਾ ਭਾਈਕਾ, 23 ਦਸੰਬਰ (ਸੁਖਪਾਲ ਸਿੰਘ ਸੋਨੀ)-ਸਥਾਨਕ ਸ਼ਹਿਰ ਦੀ ਮਠਾੜੂ ਮਕੈਨੀਕਲ ਵਰਕਸ ਤੋਂ ਹਰ ਸਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਾੜ੍ਹੀ ਸਾਉਣੀ ਦੀ ਫ਼ਸਲ ਇਕੱਤਰ ਕਰਕੇ ਸ੍ਰੀ ਹਜ਼ੂਰ ਸਾਹਿਬ ਦੇ ਲੰਗਰ ਬਾਬਾ ਨਿਧਾਨ ਸਿੰਘ ਲਈ ਚੌਲ-ਕਣਕ ਭੇਜਣ ਦੀ ਪ੍ਰਕਿਰਿਆ ਤਹਿਤ ਅੱਜ 1850 ਬੋਰੀਆਂ ਝੋਨੇ ਦੀਆਂ ਸੇਵਾਦਾਰਾਂ ਵਲੋਂ ਰਵਾਨਾ ਕੀਤੀਆਂ ਗਈਆਂ ਨੌਜਵਾਨ ਸਮਾਜ ਸੇਵੀ ਆਗੂ ਦਵਿੰਦਰ ਸਿੰਘ ਮਠਾੜੂ ਨੇ ਦੱਸਿਆ ਕਿ ਇਸ ਵਾਰ ਵੀ 1850 ਬੋਰੀਆਂ ਝੋਨਾ ਇਕੱਤਰ ਕਰਕੇ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਸੰਗਤਾਂ ਦੀ ਹਾਜ਼ਰੀ ਵਿਚ ਰਵਾਨਾ ਕੀਤੀ ਗਈ ਹੈ | ਇਸੇ ਉਨ੍ਹਾਂ ਲੰਗਰਾਂ ਵਿਚ ਹਿੱਸਾ ਪਾਉਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਹਾਦਰ ਸਿੰਘ ਜੈਨਪੁਰ, ਬਲਜੀਤ ਸਿੰਘ ਢਢੋਗਲ, ਮਨਪ੍ਰੀਤ ਸਿੰਘ ਢਢੋਗਲ, ਗੁਰਪ੍ਰੀਤ ਸਿੰਘ ਗੋਪੀ, ਪਿ੍ੰਥੀ ਸਿੰਘ ਲਹਿਰਾ, ਰਘੁਵੀਰ ਸਿੰਘ ਖਕਰਾਣਾ, ਸੇਵਾਦਾਰ ਜੋਰਾ ਸਿੰਘ ਸਰਪੰਚ, ਹਰਨੇਕ ਸਿੰਘ ਮਠਾੜੂ, ਬਲਵਿੰਦਰ ਸਿੰਘ ਸਟਾਰ ਵਾਲੇ, ਬਲਵੀਰ ਸਿੰਘ ਡੀਲਕਸ ਐਗਰੋ ਇੰਡਸਟਰੀ ਵਾਲੇ, ਨਿਰਮਲ ਸਿੰਘ ਹੀਰੋ ਇੰਡਸਟਰੀ ਵਾਲੇ, ਰਛਪਾਲ ਸਿੰਘ ਧੀਮਾਨ, ਤਰਸੇਮ ਸਿੰਘ ਭਗਤਾ, ਮਨਪ੍ਰੀਤਸਿੰਘ ਢੋਲਗਲ, ਪਿਆਰਾ ਸਿੰਘ ਠੱਠੀ ਵਾਲੇ, ਦਰਸ਼ਨ ਸਿੰਘ ਸੁਖਾਨੰਦ, ਪਿਆਰਾ ਸਿੰਘ ਸੁਖਾਨੰਦ, ਧੀਰਾ ਸਿੰਘ ਬੁਰਜ ਲੱਧਾ, ਸਵਰਨ ਸਿੰਘਬੁਰਜ ਥਰੋੜ, ਲਖਵਿੰਦਰ ਸਿੰਘ ਕੇਸਰ ਸਿੰਘ ਵਾਲਾ, ਸ਼ਮਸ਼ੇਰ ਸਿੰਘ ਮਲੂਕਾ, ਡਾਕਟਰ ਬਲਵੀਰ ਸਿੰਘ ਸੁਖਾਨੰਦ, ਮੱਖਣ ਸਿੰਘ ਰਣ ਸਿੰਘਵਾਲਾ, ਰਾਮ ਸਿੰਘ ਵਾਂਦਰ, ਜਗਸੀਰ ਸਿੰਘ ਭਾਈ ਰੂਪਾ, ਕੁਲਦੀਪ ਸਿੰਘ ਬਰੂਵਾਲਾ, ਗੁਰਲਾਲ ਸਿੰਘ, ਭੂਰਾ ਸਿੰਘ ਦਲ ਸਿੰਘ ਵਾਲਾ, ਸਿਕੰਦਰ ਸਿੰਘ ਥਾਣੇਦਾਰ, ਗੁਰਲਾਭ ਸਿੰਘ ਭੋਡੀਪੁਰਾ, ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਮਾ. ਹਾਕਮ ਸਿੰਘ, ਬਾਦਲ ਸਿੰਘ ਭਗਤਾ, ਨਇਬ ਸਿੰਘ ਸੰਤਾ ਸਿੰਘ ਵਾਲਾ, ਬਚਿੱਤਰ ਸਿੰਘ ਕੇਸਰ ਵਾਲਾ ਆਦਿ ਹਾਜ਼ਰ ਸਨ |
20ਬੀਟੀਡੀ04


ਪਿਛਲੀ ਖ਼ਬਰ ਚੋਰੀਆਂ ਅਤੇ ਕਤਲਾਂ ਦੀਆਂ ਵਾਰਦਾਤਾਂ ਲਈ ਸਰਕਾਰਾਂ ਨੂੰ ਜੁਆਬਦੇਹ ਬਣਾਇਆ ਜਾਵੇ-ਸਰੂਪ ਸਿੰਘ <br/> ਅਗਲੀ ਖ਼ਬਰ ਵਿਦਿਆਰਥਣ ਨੇ ਨੈਸ਼ਨਲ ਚੈਂਪੀਅਨਸ਼ਿਪ ਪੈਰਾ ਜੂਡੋ 'ਚੋਂ ਜਿੱਤਿਆ ਗੋਲਡ ਤੇ ਸਿਲਵਰ ਮੈਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।