15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬੱਸ ਡਰਾਈਵਰ ਨੇ ਖ਼ਤਰੇ 'ਚ ਪਾਈ ਸਵਾਰੀਆਂ ਦੀ ਜਾਨ <br/>

ਅਜੀਤ ਡੈਸਕ 24-12-2025
ਬੁਢਲਾਡਾ, 23 ਦਸੰਬਰ (ਮਨਚੰਦਾ)- ਪੀ. ਆਰ. ਟੀ. ਸੀ. ਬੁਢਲਾਡਾ ਡਿਪੂ ਦੇ ਇਕ ਬੱਸ ਡਰਾਈਵਰ ਨੇ ਧੁੰਦ 'ਚ ਸਵਾਰੀਆਂ ਦੀ ਜਾਨ ਨੂੰ ਖ਼ਤਰੇ 'ਚ ਪਾ ਦਿੱਤਾ ਜਦੋਂ ਉਸ ਦਾ ਸੰਘਣੀ ਧੁੰਦ 'ਚ ਇਕ ਹੱਥ ਸਟੈਰਿੰਗ ਨਾਲ ਸੀ ਜਦਕਿ ਦੂਸਰੇ ਹੱਥ 'ਚ ਮੋਬਾਈਲ ਫ਼ੋਨ 'ਤੇ ਕੁਝ ਵੇਖ ਰਿਹਾ ਸੀ | ਇਹ ਬੱਸ ਹਰਿਆਣਾ ਰਾਜ ਤੋਂ ਬੁਢਲਾਡਾ ਵੱਲ ਆ ਰਹੀ ਸੀ | ਕੁਝ ਸਵਾਰੀਆਂ ਨੇ ਇਹ ਸਭ ਮੋਬਾਈਲ 'ਚ ਕੈਦ ਕਰ ਲਿਆ | ਵੀਡੀਓ ਵਾਇਰਲ ਹੋਣ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਆ ਰਹੀਆਂ ਹਨ | ਲੋਕਾਂ ਦੀ ਮੰਗ ਹੈ ਕਿ ਅਜਿਹੇ ਡਰਾਈਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਸੁਸ਼ਾਸਨ ਹਫ਼ਤੇ ਤਹਿਤ ਭੀਖੀ ਅਤੇ ਬੋੜਾਵਾਲ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।