14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਓਲਿਵ ਗਰੀਨ ਰਿਜ਼ੋਰਟ ਐਂਡ ਵਿਲਾ 'ਚ ਸੂਫ਼ੀ ਨਾਈਟ ਅੱਜ • ਕਮਲ ਖ਼ਾਨ ਕਰਨਗੇ ਦਰਸ਼ਕਾਂ ਦਾ ਮਨੋਰੰਜਨ

ਅਜੀਤ ਡੈਸਕ 31-12-2025
ਕਪੂਰਥਲਾ, 30 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਨਵੇਂ ਵਰ੍ਹੇ ਦੀ ਆਮਦ 'ਤੇ ਓਲਿਵ ਗਰੀਨ ਰਿਜ਼ੋਰਟ ਐਂਡ ਵਿਲਾ ਕਾਂਜਲੀ ਰੋਡ ਕਪੂਰਥਲਾ ਵਿਖੇ 31 ਦਸੰਬਰ ਨੂੰ ਰਾਤ ਸਾਢੇ 7 ਵਜੇ ਇਕ ਸੂਫੀ ਨਾਈਟ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਦਰਪਾਲ ਸਿੰਘ ਮਠੌਣ ਮੈਨੇਜਿੰਗ ਡਾਇਰੈਕਟਰ ਓਲਿਵ ਗਰੀਨ ਰਿਜ਼ੋਰਟ ਵਿਲਾ ਨੇ ਦੱਸਿਆ ਕਿ ਇਸ ਸੂਫੀ ਨਾਈਟ ਵਿਚ ਉੱਘੇ ਸੂਫੀ ਗਾਇਕ ਕਮਲ ਖਾਨ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ | ਉਨ੍ਹਾਂ ਕਿਹਾ ਕਿ ਇਸ ਨਾਈਟ ਵਿਚ ਬੈਂਡ, ਪ੍ਰਸਿੱਧ ਐਂਕਰ ਤੇ ਡੀ.ਜੇ. ਨਾਈਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸੂਫ਼ੀ ਨਾਈਟ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ, ਨੌਜਵਾਨਾਂ ਦੀ ਸੁਰੱਖਿਆ, ਉਨ੍ਹਾਂ ਦੇ ਬੈਠਣ ਤੇ ਸਵਾਦਿਸ਼ਟ ਖਾਣੇ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ |
ਪਿਛਲੀ ਖ਼ਬਰ ਕਵੀ ਦਰਬਾਰ ਮੌਕੇ ਸੀਤਲ ਰਾਮ ਬੰਗਾ ਅਤੇ ਮਨੋਜ ਫਗਵਾੜਵੀ ਹੋਏ ਸਰੋਤਿਆਂ ਦੇ ਰੂਬਰੂ ਅਗਲੀ ਖ਼ਬਰ ਤਰਲੋਚਨ ਸਿੰਘ ਕਾਕੀ ਜਰਮਨ ਯਾਦਗਾਰੀ ਅੰਤਰਰਾਸ਼ਟਰੀ ਟੂਰਨਾਮੈਂਟ 'ਚ ਉੱਤਮਵੀਰ ਕਲੱਬ ਮਹਿਮਦਵਾਲ ਜੇਤੂ ਰਿਹਾ • ਧਾਵੀ ਨਾਥ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।