05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਭੁਚਾਲ ਕਾਰਨ ਅਫਗਾਨਿਸਤਾਨ 'ਚ 8 ਮੌਤਾਂ

ਅਜੀਤ ਡੈਸਕ 04-04-2026
ਕਾਬੁਲ, 3 ਅਪ੍ਰੈਲ (ਏਜੰਸੀ)-ਸ਼ੁੱਕਰਵਾਰ ਦੇਰ ਰਾਤ ਉੱਤਰੀ ਤੇ ਪੂਰਬੀ ਅਫਗਾਨਿਸਤਾਨ ਤੇ ਪੱਛਮੀ ਪਾਕਿਸਤਾਨ ਦੇ ਕੁਝ ਹਿੱਸਿਆਂ 'ਚ 5.8 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਅਫਗਾਨਿਸਤਾਨ 'ਚ ਘੱਟੋ-ਘੱਟ 8 ਲੋਕ ਮਾਰੇ ਗਏ | ਇਹ ਖੇਤਰ ਭੁਚਾਲ ਦੇ ਪੱਖੋਂ ਬਹੁਤ ਜ਼ਿਆਦਾ ਸਰਗਰਮ ਹੈ ਤੇ ਹਾਲ ਹੀ ਦੇ ਸਾਲਾਂ 'ਚ ਭੁਚਾਲਾਂ ਕਾਰਨ ਹਜ਼ਾਰਾਂ ਮੌਤਾਂ ਹੋਈਆਂ ਹਨ | ਯੂਰੋ-ਮੈਡੀਟੇਰੀਅਨ ਭੁਚਾਲ ਕੇਂਦਰ ਤੇ ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ ਸ਼ੁੱਕਰਵਾਰ ਨੂੰ ਆਏ ਭੁਚਾਲ ਦਾ ਕੇਂਦਰ ਹਿੰਦੂਕੁਸ਼ ਪਹਾੜੀ ਲੜੀ 'ਚ ਸੀ, ਜੋ ਕਿ ਅਫਗਾਨ ਸ਼ਹਿਰ ਕੁੰਦੁਜ਼ ਤੋਂ ਲਗਭਗ 150 ਕਿਲੋਮੀਟਰ (90 ਮੀਲ) ਪੂਰਬ 'ਚ ਹੈ |

ਪਿਛਲੀ ਖ਼ਬਰ ਈਰਾਨ ਵਲੋਂ ਇਜ਼ਰਾਈਲ ਤੇ ਖਾੜੀ ਦੇਸ਼ਾਂ 'ਤੇ ਮਿਜ਼ਾਈਲ ਹਮਲੇ ਅਗਲੀ ਖ਼ਬਰ ਪ੍ਰਸ਼ਨ ਪੱਤਰਾਂ 'ਤੇ ਕਿਊ ਆਰ ਕੋਡ ਵੈੱਬ ਲਿੰਕ ਨਹੀਂ ਹਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।