03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿੱਠਵਰਤੀ ਗਾਇਕੀ ਦੇ ਇਕ ਯੁੱਗ ਦਾ ਅੰਤ-ਖੜਗੇ, ਰਾਹੁਲ

ਅਜੀਤ ਡੈਸਕ 13-04-2026
ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਗਾਇਕਾ ਆਸ਼ਾ ਭੋਸਲੇ ਦੇ ਦਿਹਾਂਤ 'ਤੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੇ ਨਾਲ ਹੀ ਪਿਠਵਰਤੀ ਗਾਇਕੀ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ | 'ਐਕਸ' 'ਤੇ ਖੜਗੇ ਨੇ ਕਿਹਾ ਕਿ ਆਪਣੀ ਬੇਮਿਸਾਲ ਬਹੁਪੱਖੀ ਪ੍ਰਤਿਭਾ ਤੇ ਮਾਣ-ਸਨਮਾਨ ਦੀ ਮਿਸਾਲ, ਉਨ੍ਹਾਂ ਦੀ ਗਾਇਕੀ ਦੇ ਵਿਲੱਖਣ ਅੰਦਾਜ ਨੂੰ ਦੁਨੀਆ ਭਰ 'ਚ ਅਣਗਿਣਤ ਲੋਕਾਂ ਨੇ ਸਰਾਹਿਆ | 'ਐਕਸ' 'ਤੇ ਪਾਈ ਪੋਸਟ 'ਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਆਪਣੀ ਆਵਾਜ਼ ਜ਼ਰੀਏ ਭੋਸਲੇ ਦੀ ਕਲਾ ਲੋਕਾਂ ਵਿਚਾਲੇ ਹਮੇਸ਼ਾਂ ਅਮਰ ਰਹੇਗੀ |

ਪਿਛਲੀ ਖ਼ਬਰ ਆਵਾਜ਼ 'ਚ ਸਦੀਵੀ ਪ੍ਰਤਿਭਾ ਸੀ-ਪ੍ਰਧਾਨ ਮੰਤਰੀ ਅਗਲੀ ਖ਼ਬਰ ਆਸ਼ਾ ਭੋਂਸਲੇ ਦੀ ਮੌਤ ਨਾਲ ਸੰਗੀਤਕ ਖੇਤਰ ਦੇ ਸੁਨਹਿਰੀ ਯੁੱਗ ਦਾ ਅੰਤ ਹੋਇਆ-ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।