05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਟਰੰਪ ਨੇ ਇਕ ਘੰਟੇ 'ਚ 7 ਝੂਠ ਬੋਲੇ-ਗਾਲਿਬਾਫ਼

ਅਜੀਤ ਡੈਸਕ 19-04-2026
ਈਰਾਨ ਦੀ ਲੀਡਰਸ਼ਿਪ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ 'ਤੇ ਗਲਤ ਬਿਆਨ ਦੇਣ ਦੇ ਦੋਸ਼ ਲਗਾਏ ਹਨ | ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘਰ ਗਾਲਿਬਾਫ਼ ਨੇ ਕਿਹਾ ਕਿ ਟਰੰਪ ਨੇ ਇਕ ਘੰਟੇ 'ਚ 7 ਝੂਠੇ ਦਾਅਵੇ ਕੀਤੇ ਹਨ, ਹਾਲਾਂਕਿ, ਉਨ੍ਹਾਂ ਨੇ ਇਨ੍ਹਾਂ ਦਾ ਵੇਰਵਾ ਨਹੀਂ ਦਿੱਤਾ | ਗਾਲਿਬਾਫ਼ ਨੇ ਕਿਹਾ ਕਿ ਜਨਤਕ ਬਿਆਨ ਨਹੀਂ, ਸਗੋਂ ਜ਼ਮੀਨੀ ਹਾਲਾਤ ਹੀ ਅੰਤ 'ਚ ਸਥਿਤੀ ਦਾ ਫੈਸਲਾ ਕਰਨਗੇ |

ਪਿਛਲੀ ਖ਼ਬਰ ਬਜਟ ਇਜਲਾਸ ਦੌਰਾਨ ਦੋਵੇਂ ਸਦਨਾਂ 'ਚ 309 ਘੰਟਿਆਂ ਤੋਂ ਵੱਧ ਦਾ ਕੰਮ ਹੋਇਆ ਅਗਲੀ ਖ਼ਬਰ ਭਾਰਤ ਦੇ ਵਿਚਾਰ ਦੀ ਰੱਖਿਆ ਲਈ ਸੰਸਦ 'ਚ ਹੱਦਬੰਦੀ ਬਿੱਲ ਨੂੰ ਹਰਾਇਆ-ਰਾਹੁਲ ਗਾਂਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।