19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਵਿਭਾਗ ਨੇ ਥੋੜੀ ਹੀ ਦੇਰ ਵਿਚ ਰੇਲ ਪੱਟੜੀ 'ਤੇ ਮੁੜ ਚਾਲੂ ਕੀਤੀ ਆਵਾਜਾਈ

ਅਜੀਤ ਡੈਸਕ 29-04-2026
ਭਾਵੇਂ ਕਿ ਰਾਤੀ ਹੋਏ ਜ਼ਬਰਦਸਤ ਧਮਾਕੇ ਵਿਚ ਰੇਵਲੇ ਲਾਈਨ ਨੂੰ ਕਾਫੀ ਜ਼ਿਆਦਾ ਨੁਕਸਾਨ ਪੁੱਜਾ ਸੀ ਰੇਵਲੇ ਲਾਈਨ ਦਾ ਲੋਹੇ ਦਾ ਗਾਡਰ ਬਦਲ ਦਿੱਤਾ ਗਿਆ ਹੈ ਅਤੇ ਮੁੜ ਤੋਂ ਰੇਵਲੇ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ ਹੈ | ਰੇਲਵੇ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਕੀ ਜਥੇਬੰਦੀ ਦੇ ਹੋਰ ਵੀ ਮੈਂਬਰ ਨੇ ਪੰਜਾਬ 'ਚ? ਅਗਲੀ ਖ਼ਬਰ ਭਾਜਪਾ ਦੀ ਗੁਜਰਾਤ 'ਚ 15 ਨਗਰ ਨਿਗਮਾਂ 'ਤੇ ਜਿੱਤ-ਮੋਰਬੀ ਅਤੇ ਪੋਰਬੰਦਰ 'ਚ ਫੇਰਿਆ ਹੂੰਝਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।