21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਹੂਤੀਆਂ ਵਲੋਂ ਰਿਆਦ ’ਤੇ ਮਿਜ਼ਾਈਲ ਹਮਲੇ ਦੀ ਕੋਸ਼ਿਸ਼

ਰਿਆਦ, 20 ਸਤੰਬਰ (ਏਜੰਸੀ)-ਸਾਊਦੀ ਅਰਬ ਨੇ ਕਿਹਾ ਹੈ ਕਿ ਹੂਤੀਆਂ ਨੇ ਉਸ ਦੀ ਰਾਜਧਾਨੀ ਰਿਆਦ ’ਤੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸਾਊਦੀ ਫ਼ੌਜ ਮੁਤਾਬਕ ਉਸ ਨੇ ਮਿਜ਼ਾਈਲਾਂ ਨੂੰ ਰਸਤੇ ’ਚ ਹੀ ਰੋਕ ਲਿਆ। ਹੂਤੀ ਬੁਲਾਰੇ ਯਾਹਿਆ ...

ਅਜੀਤ ਡੈਸਕ 21-09-2026

ਰਿਆਦ, 20 ਸਤੰਬਰ (ਏਜੰਸੀ)-ਸਾਊਦੀ ਅਰਬ ਨੇ ਕਿਹਾ ਹੈ ਕਿ ਹੂਤੀਆਂ ਨੇ ਉਸ ਦੀ ਰਾਜਧਾਨੀ ਰਿਆਦ ’ਤੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸਾਊਦੀ ਫ਼ੌਜ ਮੁਤਾਬਕ ਉਸ ਨੇ ਮਿਜ਼ਾਈਲਾਂ ਨੂੰ ਰਸਤੇ ’ਚ ਹੀ ਰੋਕ ਲਿਆ। ਹੂਤੀ ਬੁਲਾਰੇ ਯਾਹਿਆ ਸਰੀ ਨੇ ਕਿਹਾ ਕਿ ਸੰਗਠਨ ਨੇ ਸਾਊਦੀ ਅਰਬ ’ਤੇ ਕਈ ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਦੇ ਨਾਲ-ਨਾਲ ਡਰੋਨ ਵੀ ਭੇਜੇ। ਉਨ੍ਹਾਂ ਮੁਤਾਬਿਕ ਰਿਆਦ ਤੇ ਸਾਊਦੀ ਤੇਲ ਕੰਪਨੀ ਅਰਾਮਕੋ ਦੀ ਯਾਨਬੂ ਸਥਿਤ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਤੋਂ ਬਾਅਦ ਸਾਊਦੀ ਅਰਬ ਤੇ ਹੂਤੀਆਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ।

ਪਿਛਲੀ ਖ਼ਬਰ ਰਾਹੁਲ ਗਾਂਧੀ ਦੇ ਇੰਦੌਰ ਦੇ ਪ੍ਰੋਗਰਾਮ ’ਤੇ ਭਾਜਪਾ ਅਤੇ ਕਾਂਗਰਸ ਦਰਮਿਆਨ ਤਿੱਖੀ ਸ਼ਬਦੀ ਜੰਗ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ... ਅਗਲੀ ਖ਼ਬਰ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।