24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

‘ਵੋਟ ਚੋਰੀ’ ਸੰਵਿਧਾਨ ਦੇ ਖ਼ਿਲਾਫ਼-ਰਾਹੁਲ ਗਾਂਧੀ

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਦੀ ਭੂਮਿਕਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ‘ਵੋਟ ਚੋਰੀ’ ਭਾਰਤੀ ਲੋਕਾਂ ਖ਼ਿਲਾਫ਼ ਇਕ ਜੁਰਮ ਹੈ ਅਤੇ ਸਾਡੇ ਸੰਵਿਧਾਨ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਇਸ ਸੰਬੰਧ ’ਚ ਜਾਰੀ ਇਕ ਵੀਡੀਓ ’ਚ ਕਿਹਾ ਕਿ ਉਹ ...

ਅਜੀਤ ਡੈਸਕ 24-09-2026

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਦੀ ਭੂਮਿਕਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ‘ਵੋਟ ਚੋਰੀ’ ਭਾਰਤੀ ਲੋਕਾਂ ਖ਼ਿਲਾਫ਼ ਇਕ ਜੁਰਮ ਹੈ ਅਤੇ ਸਾਡੇ ਸੰਵਿਧਾਨ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਇਸ ਸੰਬੰਧ ’ਚ ਜਾਰੀ ਇਕ ਵੀਡੀਓ ’ਚ ਕਿਹਾ ਕਿ ਉਹ ਚੋਣ ਕਮਿਸ਼ਨ ਅਤੇ ਚੋਣ ਅਧਿਕਾਰੀਆਂ ਨੂੰ ਸਾਫ਼ ਕਹਿ ਰਹੇ ਹਨ ਕਿ ਤੁਸੀਂ ਜੋ ਕਰ ਰਹੇ ਹੋ, ਗ਼ਲਤ ਕਰ ਰਹੇ ਹੋ। ਇਹ ਰਾਜਧਰੋਹ ਹੈ, ਦੇਸ਼ ਦੇ ਖ਼ਿਲਾਫ਼ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਮਾਂ ਆਵੇਗਾ, ਅਸੀਂ ਤੁਹਾਨੂੰ ਫੜਾਂਗੇ।

ਪਿਛਲੀ ਖ਼ਬਰ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸੰਬੰਧੀ ਕਾਨੂੰਨ ’ਤੇ ਸੁਪਰੀਮ ਕੋਰਟ ਦੇ ਜੱਜਾਂ ’ਚ ਸਹਿਮਤੀ ਨਹੀਂ ਇਕ ਨੇ ਕਿਹਾ ਕਿ 5 ਜੱਜਾਂ... ਅਗਲੀ ਖ਼ਬਰ ਐਤਵਾਰ ਨੂੰ ਖੁੱਲ੍ਹੇ ਰਹਿਣਗੇ ਬੈਂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।