16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਫ਼ਾਇਰ ਬਿ੍ਗੇਡ ਵਲੋਂ ਸ਼ਿਵਰਾਤਰੀ ਸੰਬੰਧੀ ਸਾਲਾਨਾ ਭੰਡਾਰਾ 23 ਨੂੰ

ਅਜੀਤ ਡੈਸਕ 19-02-2026
ਹੁਸ਼ਿਆਰਪੁਰ, 18 ਫ਼ਰਵਰੀ (ਹਰਪ੍ਰੀਤ ਕੌਰ)-ਫ਼ਾਇਰ ਬਿ੍ਗੇਡ ਦੇ ਸਟਾਫ਼ ਵਲੋਂ ਸ਼ਿਵਰਾਤਰੀ ਦੇ ਸੰਬੰਧ 'ਚ 45ਵਾਂ ਸਾਲਾਨਾ ਭੰਡਾਰਾ 23 ਫ਼ਰਵਰੀ ਨੂੰ ਫ਼ਾਇਰ ਬਿ੍ਗੇਡ ਕੰਪਲੈਕਸ ਰੇਲਵੇ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਦਿਨ ਸਵੇਰੇ ਸਾਢੇ 11 ਵਜੇ ਸ਼ਿਵ ਪੂਜਾ ਅਤੇ 12 ਵਜੇ ਕੰਨਿਆ ਪੂਜਾ ਹੋਵੇਗੀ | ਇਸ ਵਿਚ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਲਤੀਫ਼ਪੁਰ ਵਿਖੇ ਰੈਣ ਸਬਾਈ ਕੀਰਤਨ 21 ਨੂੰ-ਡਾ. ਭਾਈ ਅਮਰੀਕ ਸਿੰਘ ਅਗਲੀ ਖ਼ਬਰ ਸੜਕ ਹਾਦਸੇ 'ਚ 8 ਸਾਲਾ ਬੱਚੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।