22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਰਾਜਧਾਨੀ ਬੱਸ ਖੜੇ੍ਹ ਟਰਾਲੇ ਨਾਲ ਟਕਰਾਈ <br/>

ਅਜੀਤ ਡੈਸਕ 29-04-2026
ਤਲਵਾੜਾ, ਹਾਜੀਪੁਰ, 28 ਅਪ੍ਰੈਲ (ਮਨੀਸ਼ਾ ਮਹਿਤਾ, ਪੁਨੀਤ ਭਾਰਦਵਾਜ)-ਅੱਡਾ ਝੀਰ ਦਾ ਖੂਹ ਦੇ ਨਜ਼ਦੀਕ ਇਕ ਬੱਸ ਅਤੇ ਟਰਾਲੇ ਦੀ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਰਾਜਧਾਨੀ ਕੰਪਨੀ ਦੀ ਬੱਸ ਨੰ. ਪੀ. ਬੀ. 07 ਬੀ. ਜੀ. 0883 ਤਲਵਾੜਾ ਤੋਂ ਮੁਕੇਰੀਆਂ ਵੱਲ ਜਾ ਰਹੀ ਸੀ ਜਦੋਂ ਇਹ ਬੱਸ ਅੱਡਾ ਝੀਰ ਦਾ ਖੂਹ ਦੇ ਥੋੜ੍ਹਾ ਪਿੱਛੇ ਪੁੱਜੀ ਤਾਂ ਉੱਥੇ ਪਹਿਲਾਂ ਤੋਂ ਹੀ ਆਪਣੀ ਸਾਈਡ ਖੜੇ ਟਰਾਲਾ ਨੰਬਰ ਆਰ. ਜੇ. 23.ਜੀ. ਬੀ. 7851 ਵਿਚ ਬੱਸ ਪਿੱਛੇ ਤੋਂ ਟਕਰਾ ਗਈ | ਸਿੱਟੇ ਵਜੋਂ ਬੱਸ ਦੀਆਂ ਸਵਾਰੀਆਂ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ | ਥਾਣਾ ਮੁਖੀ ਤਲਵਾੜਾ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਸਮੇਤ ਲਗਪਗ ਸੱਤ, ਅੱਠ ਸਵਾਰੀਆਂ ਜ਼ਖਮੀ ਹੋਈਆਂ ਹਨ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਮੁਕੇਰੀਆਂ ਭੇਜ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮਾਮਲੇ ਦੀ ਛਾਣਬੀਣ ਚੱਲ ਰਹੀ ਹੈ |

ਪਿਛਲੀ ਖ਼ਬਰ ਸੀ. ਐੱਚ. ਸੀ. ਹਾਰਟਾ ਬਡਲਾ ਵਿਖੇ ਵਿਧਾਇਕ ਡਾ. ਇਸ਼ਾਂਕ ਵਲੋਂ ਨਵੀਂ ਇਮਾਰਤ ਦਾ ਉਦਘਾਟਨ <br/> ਅਗਲੀ ਖ਼ਬਰ ਸੜਕ ਵਿਚ ਪਏ ਖੱਡਿਆਂ 'ਚ ਪਾਣੀ ਭਰ ਜਾਣ ਕਾਰਨ ਨਿੱਤ ਵਾਪਰ ਰਹੇ ਹਾਦਸੇ- ਲਵਇੰਦਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।