ਤਲਵਾੜਾ, 11 ਮਈ (ਰਾਜੀਵ ਓਸ਼ੋ)-ਪਿੰਡ ਭੰਬੋਤਾੜ ਭੰਬੋਤੇ ਪੱਤੀ ਵਿਖੇ 17 ਮਈ ਨੂੰ ਭੰਬੋਤਾ ਗੋਤਰ ਦਾ ਸਾਲਾਨਾ ਮੇਲਾ ਕਰਵਾਇਆ ਜਾਵੇਗਾ | ਸਕੱਤਰ ਸ੍ਰੀ ਗੋਪਾਲ ਦਾਸ ਨੇ ਦੱਸਿਆ ਕਿ ਇਸ ਮੌਕੇ 'ਤੇ 11 ਵਜੇ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਅਟੁੱਟ ਲੰਗਰ ਵਰਤੇਗਾ | ਇਸ ਮੌਕੇ ਪੰਜਾਬ, ਹਿਮਾਚਲ ਤੇ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਸੰਗਤ ਆਵੇਗੀ |