06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਿ੍ੰਸੀਪਲ ਕਿਰਨਪ੍ਰੀਤ ਕੌਰ ਧਾਮੀ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ

ਅਜੀਤ ਡੈਸਕ 12-05-2026
ਸ਼ਾਮਚੁਰਾਸੀ, 11 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਦੇ ਪਿ੍ੰਸੀਪਲ ਤੇ ਸਕਾਟਲੈਂਡ ਹਾਈ ਸਕੂਲ ਦਸੂਹਾ ਦੇ ਸੰਸਥਾਪਕ ਕਿਰਨਪ੍ਰੀਤ ਕੌਰ ਧਾਮੀ ਦਾ ਉਨ੍ਹਾਂ ਦੇ ਜੱਦੀ ਪਿੰਡ ਧਾਮੀਆਂ ਕਲਾਂ ਵਿਖੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ | ਇਸ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਵਲੋਂ ਉਨ੍ਹਾਂ ਦੀ ਮਿ੍ਤਕ ਦੇਹ 'ਤੇ ਦੁਸ਼ਾਲੇ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ | ਕਿਰਨਪ੍ਰੀਤ ਕੌਰ ਧਾਮੀ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਹਰਸਿਮਰਤ ਸਿੰਘ ਧਾਮੀ ਤੇ ਪਤੀ ਪ੍ਰਹਿਲਾਦ ਸਿੰਘ ਧਾਮੀ ਨੇ ਭੇਟ ਕੀਤਾ | ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋ੍ਰਮਣੀ ਕਮੇਟੀ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ, ਚੀਫ਼ ਖ਼ਾਲਸਾ ਦੀਵਾਨ ਵਲੋਂ ਵਾਇਸ ਪ੍ਰਧਾਨ ਜਗਜੀਤ ਸਿੰਘ ਬੰਟੀ, ਐਡੀਸ਼ਨਲ ਸਕੱਤਰ ਜਸਪਾਲ ਸਿੰਘ ਢਿੱਲੋਂ, ਤਰਲੋਚਨ ਸਿੰਘ, ਆਦਰਸ਼ਪਿੰਦਰ ਸਿੰਘ, ਮਾਨ ਸੂਰਤ ਸਿੰਘ, ਪਿ੍ੰਸ ਗੁਰਤੇਜ ਸਿੰਘ, ਭਗਵੰਤ ਪਾਲ ਸਿੰਘ ਸੱਚਰ, ਅਵਤਾਰ ਸਿੰਘ ਕਪੂਰ, ਗੁਰਚਰਨ ਸਿੰਘ ਚੰਨੀ, ਹਿੰਮਤ ਸਿੰਘ ਜਲੰਧਰ, ਗੁਰਵਿੰਦਰ ਸਿੰਘ ਪਾਬਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ, ਜਤਿੰਦਰ ਸਿੰਘ ਪੰਨੂ, ਡਾ. ਨੀਲਮ ਰਾਣੀ ਡਾਇਰੈਕਟਰ ਬਾਬਾ ਬੁੱਧ ਸਿੰਘ ਸੁਸਾਇਟੀ, ਐਡਵੋਕੇਟ ਮਨਿੰਦਰ ਪਾਲ ਸਿੰਘ, ਹਲਕਾ ਇੰਚਾਰਜ ਅਕਾਲੀ ਦਲ ਸੰਦੀਪ ਸਿੰਘ ਸੀਕਰੀ, ਬਾਬਾ ਗੁਰਦਿਆਲ ਸਿੰਘ ਟਾਂਡਾ, ਰਣਧੀਰ ਸਿੰਘ ਖਡਿਆਲਾ ਸੈਣੀਆਂ, ਪ੍ਰਭ ਸਿੰਘ ਖ਼ਾਨਪੁਰ, ਉਂਕਾਰ ਸਿੰਘ ਖ਼ਾਨਪੁਰ, ਸਰਪੰਚ ਅਰੁਣਦੀਪ ਸਿੰਘ, ਜਾਵੇਦ ਖਾਨ ਕਸ਼ਮੀਰ, ਕਸ਼ਮੀਰਾ ਸਿੰਘ ਗੀਗਨਵਾਲ, ਬਾਬਾ ਕੁਲਵੰਤ ਸਿੰਘ ਖ਼ਾਨਪੁਰ, ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ, ਹਰਪ੍ਰੀਤ ਸਿੰਘ, ਸਲਿੰਦਰ ਸਿੰਘ, ਗੁਰਵਿੰਦਰ ਸਿੰਘ ਕੋਟਲੀ, ਡਾ. ਏ. ਪੀ. ਸਿੰਘ ਚਾਵਲਾ, ਅਮਨਦੀਪ ਸਿੰਘ ਕਾਹਲੋਂ, ਜੀਵਨਪ੍ਰੀਤ ਸਿੰਘ ਕਾਹਲੋਂ, ਜੀਵਨ ਦੀਪ ਸਿੰਘ ਕਾਹਲੋਂ ਕਮਿਸ਼ਨਰ ਇਨਕਮ ਟੈਕਸ ਚੰਡੀਗੜ੍ਹ, ਅਨਾਹਤਰੂਪ ਕੌਰ ਧਾਮੀ, ਪਿ੍ੰ: ਹਰਪ੍ਰੀਤ ਸਿੰਘ, ਐਡਵੋਕੇਟ ਬਲਜਿੰਦਰ ਸਿੰਘ ਰਿਆੜ, ਸੁਖਵਿੰਦਰ ਸਿੰਘ ਮੁਕੇਰੀਆਂ ਤੇ ਉਂਕਾਰਜੀਤ ਕੌਰ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲਾਂ 'ਚ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਦਸਤਾਂ ਤੋਂ ਬਚਾਅ ਲਈ ਓ. ਆਰ. ਐਸ. ਤੇ ਜ਼ਿੰਕ ਦੀ ਵਰਤੋਂ ਕਰੋ-ਡਾ. ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।