ਨਗਰ ਕੌਂਸਲ ਗੜ੍ਹਸ਼ੰਕਰ ਦੇ 13 ਵਾਰਡਾਂ ਲਈ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਵਾਲੇ 61 ਉਮੀਦਵਾਰਾਂ ਦੇ ਨਾਂਅ ਆਏ ਸਾਹਮਣੇ ਨਾਮਜ਼ਦਗੀ ਪੇਪਰਾਂ ਦੀ ਪੜਤਾਲ ਤੇ ਵਾਪਸੀ ਤੋਂ ਬਾਅਦ ਹੋਵੇਗੀ ਸਥਿਤੀ ਸਪੱਸ਼ਟ
ਅਜੀਤ ਡੈਸਕ
18-05-2026
ਵਾਰਡ ਨੰਬਰ 1
ਬਿਮਲਾ ਦੇਵੀ ('ਆਪ'), ਕੋਮਲ (ਕਾਂਗਰਸ)
ਵਾਰਡ ਨੰਬਰ 2
ਦਰਸ਼ਨ ਕੁਮਾਰ (ਆਜ਼ਾਦ), ਹਰਬੰਸ ਲਾਲ ਭੱਟੀ (ਬਸਪਾ), ਦਲਵਿੰਦਰ ਸਿੰਘ ਮਨੋਚਾ (ਕਾਂਗਰਸ), ਵਿਨੋਦ ਕੁਮਾਰ (ਆਜ਼ਾਦ), ਹਰਦੀਪ ਸਿੰਘ (ਆਜ਼ਾਦ), ਨਿਤਿਨ ਕੁਮਾਰ (ਭਾਜਪਾ), ਅਮਿਤ ਕੁਮਾਰ (ਆਜ਼ਾਦ)
ਵਾਰਡ ਨੰਬਰ 3
ਜਸਪ੍ਰੀਤ ਸਿੰਘ (ਬਸਪਾ), ਬਲਜੀਤ ਕੌਰ (ਆਜ਼ਾਦ), ਜਸਬੀਰ ਕੌਰ ('ਆਪ'), ਵਿਜੇ ਕੁਮਾਰ (ਭਾਜਪਾ), ਕਮਲਜੀਤ ਕੌਰ (ਕਾਂਗਰਸ), ਅਵਤਾਰ ਕੌਰ (ਕਾਂਗਰਸ)
ਵਾਰਡ ਨੰਬਰ 4
ਕੁਲਵਿੰਦਰ ਸੰਘਾ (ਆਜ਼ਾਦ), ਪਵਨ ਕੁਮਾਰ (ਆਜ਼ਾਦ), ਪਿ੍ੰਸ ('ਆਪ')
ਵਾਰਡ ਨੰਬਰ 5
ਅਮਰਜੀਤ (ਬਸਪਾ), ਨੀਰਜ ਖੰਨਾ ('ਆਪ'), ਜੋਗਿੰਦਰ ਕੌਰ (ਭਾਜਪਾ),
ਵਾਰਡ ਨੰਬਰ 6
ਹਰਪ੍ਰੀਤ ਸਿੰਘ ('ਆਪ'), ਰਨਦੀਪ ਸਿੰਘ ਬੈਂਸ (ਭਾਜਪਾ), ਅਮਰੀਕ ਸਿੰਘ (ਕਾਂਗਰਸ),
ਵਾਰਡ ਨੰਬਰ 7
ਊਸ਼ਾ ਰਾਣੀ (ਆਜ਼ਾਦ), ਅਮਰਜੀਤ ਕੌਰ (ਬਸਪਾ), ਸਰਬਜੀਤ ਕੌਰ ('ਆਪ'), ਭਾਵਨਾ ਕ੍ਰਿਪਾਲ, (ਕਾਂਗਰਸ), ਭਾਵਨਾ ਕ੍ਰਿਪਾਲ (ਆਜ਼ਾਦ), ਕੰਚਨ ਰਾਣੀ (ਭਾਜਪਾ), ਸਤਵਿੰਦਰ ਕੌਰ (ਆਜ਼ਾਦ), ਸੁਰਿੰਦਰ ਕੌਰ (ਆਜ਼ਾਦ), ਅਮਰਜੀਤ ਕੌਰ (ਕਾਂਗਰਸ)
ਵਾਰਡ ਨੰਬਰ 8
ਯੁਵਰਾਜ ਸਿੰਘ (ਬਸਪਾ), ਸੋਮ ਨਾਥ ਬੰਗੜ ('ਆਪ'), ਰਾਮ ਮੂਰਤੀ (ਭਾਜਪਾ), ਪਵਨ ਕੁਮਾਰ (ਕਾਂਗਰਸ)
ਵਾਰਡ ਨੰਬਰ 9
ਹਰਜੀਤ ਕੌਰ (ਆਜ਼ਾਦ), ਸ਼ਾਲੂ ਦੇਵੀ (ਬਸਪਾ), ਜਸਵਿੰਦਰ ਕੌਰ ('ਆਪ'), ਮਨਦੀਪ ਕੌਰ (ਕਾਂਗਰਸ)
ਵਾਰਡ ਨੰਬਰ 10
ਵਿਕਰਾਂਤ ਰਣਦੇਵ (ਆਜ਼ਾਦ), ਨੀਲਮ ਰਣਦੇਵ (ਆਜ਼ਾਦ), ਜਸਵੀਰ ਸਿੰਘ (ਬਸਪਾ), ਯੋਗੇਸ਼ ਕੁਮਾਰ ਵਾਲੀਆ ('ਆਪ'), ਭੁਪਿੰਦਰ ਸਿੰਘ (ਕਾਂਗਰਸ)
ਵਾਰਡ ਨੰਬਰ 11
ਸੋਨਿਕਾ ('ਆਪ'), ਸਿਮਰਨ ਤਨੇਜਾ (ਕਾਂਗਰਸ), ਸੋਨੀਆ ਸੈਣੀ (ਆਜ਼ਾਦ), ਨੀਰੂ ਸ਼ਰਮਾ (ਆਜ਼ਾਦ), ਭਾਵਨਾ ਕ੍ਰਿਪਾਲ (ਆਜ਼ਾਦ),
ਵਾਰਡ ਨੰਬਰ 12
ਚਮਨ ਲਾਲ (ਬਸਪਾ), ਸੋਮ ਨਾਥ ਬੰਗੜ ('ਆਪ'), ਉਪਕਰਨ ਸਿੰਘ ਬੰਗੜ ('ਆਪ'), ਰਮੇਸ਼ ਕੁਮਾਰ (ਆਜ਼ਾਦ), ਉਂਕਾਰ ਸਿੰਘ (ਕਾਂਗਰਸ)
ਵਾਰਡ ਨੰਬਰ 13
ਪ੍ਰਵੀਨ ਕੁਮਾਰ (ਬਸਪਾ), ਪ੍ਰਵੀਨ (ਆਜ਼ਾਦ), ਸੋਨੀਆ ('ਆਪ'), ਅਨੀਤਾ ਰਾਣੀ (ਭਾਜਪਾ), ਰਮਨ (ਕਾਂਗਰਸ)