13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮਾਤਾ ਚਿੰਤਪੁਰਨੀ ਨੂੰ ਸਮਰਪਿਤ ਸਾਲਾਨਾ ਲੰਗਰ ਅੱਜ ਤੋਂ

ਰਾਮਗੜ੍ਹ ਸੀਕਰੀ, 12 ਅਗਸਤ (ਕਟੋਚ)- ਮਾਤਾ ਚਿੰਤਪੁਰਨੀ ਨੂੰ ਸਮਰਪਿਤ ਤਲਵਾੜਾ-ਊਨਾ ਸਟੇਟ ਹਾਈਵੇ ਤੇ ਸਥਿਤ ਕਸਬੇ ਰਾਮਗੜ੍ਹ ਸੀਕਰੀ ਵਿਖੇ ਸਲਾਨਾ ਲੰਗਰ ਵਿਵਸਥਾ ਇਸ ਵਾਰ 13 ਅਗਸਤ ਤੋਂ ਸ਼ੁਰੂ ਹੋ ਕੇ 21 ਅਗਸਤ ਤੱਕ ਨਿਰਵਿਘਨ ਚੱਲੇਗਾ। ਮਾਂ ਚਿੰਤਪੁਰਨੀ ਸੇਵਾ ਸੁਸਾਇਟੀ ਰਾਮਗੜ੍ਹ ਸੀਕਰੀ ਦੇ ਪ੍ਰਬੰਧਕਾਂ ਸਾਬਕਾ ਸਰਪੰਚ ਅਸ਼ਵਨੀ ਸ਼ਰਮਾ ਤੇ ਅਜੇ ਸ਼ਰਮਾ ਨੀਟੂ ਨੇ ਦੱਸਿਆ ਕਿ 9 ਦਿਨਾਂ ਤੱਕ ਚੱਲਣ ਵਾਲਾ ਇਹ ਲੰਗਰ ਪ੍ਰੋਗਰਾਮ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਦੂਰ ਦੁਰਾਡੇ ਤੋਂ ਆਉਂਦੀਆਂ ਸੰਗਤਾਂ ਲਈ ਕਰੀਬ ਡੇਢ ਦਹਾਕੇ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ।

ਅਜੀਤ ਡੈਸਕ 13-08-2026
ਰਾਮਗੜ੍ਹ ਸੀਕਰੀ, 12 ਅਗਸਤ (ਕਟੋਚ)- ਮਾਤਾ ਚਿੰਤਪੁਰਨੀ ਨੂੰ ਸਮਰਪਿਤ ਤਲਵਾੜਾ-ਊਨਾ ਸਟੇਟ ਹਾਈਵੇ ਤੇ ਸਥਿਤ ਕਸਬੇ ਰਾਮਗੜ੍ਹ ਸੀਕਰੀ ਵਿਖੇ ਸਲਾਨਾ ਲੰਗਰ ਵਿਵਸਥਾ ਇਸ ਵਾਰ 13 ਅਗਸਤ ਤੋਂ ਸ਼ੁਰੂ ਹੋ ਕੇ 21 ਅਗਸਤ ਤੱਕ ਨਿਰਵਿਘਨ ਚੱਲੇਗਾ। ਮਾਂ ਚਿੰਤਪੁਰਨੀ ਸੇਵਾ ਸੁਸਾਇਟੀ ਰਾਮਗੜ੍ਹ ਸੀਕਰੀ ਦੇ ਪ੍ਰਬੰਧਕਾਂ ਸਾਬਕਾ ਸਰਪੰਚ ਅਸ਼ਵਨੀ ਸ਼ਰਮਾ ਤੇ ਅਜੇ ਸ਼ਰਮਾ ਨੀਟੂ ਨੇ ਦੱਸਿਆ ਕਿ 9 ਦਿਨਾਂ ਤੱਕ ਚੱਲਣ ਵਾਲਾ ਇਹ ਲੰਗਰ ਪ੍ਰੋਗਰਾਮ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਦੂਰ ਦੁਰਾਡੇ ਤੋਂ ਆਉਂਦੀਆਂ ਸੰਗਤਾਂ ਲਈ ਕਰੀਬ ਡੇਢ ਦਹਾਕੇ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਲੰਗਰ ਦੀ ਵਿਵਸਥਾ ਪੂਰਾ ਦਿਨ ਤੱਕ ਜਾਰੀ ਰਹਿੰਦੀ ਹੈ।
ਪਿਛਲੀ ਖ਼ਬਰ ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਟਾਂਡਾ ਦੀ ਵਿਸ਼ੇਸ਼ ਮੀਟਿੰਗ ਹੋਈ ਅਗਲੀ ਖ਼ਬਰ ‘ਰਾਸ਼ਟਰੀ ਲਾਇਬ੍ਰੇਰੀਅਨ ਦਿਵਸ’ ਮੌਕੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।