18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਦਇਆ ਸਿੰਘ ਬਰਾੜ ਘਣੀਆਂ ਯੂਥ ਅਕਾਲੀ ਦਲ ਪੰਜਾਬ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ

ਬਾਜਾਖਾਨਾ, 17 ਅਗਸਤ (ਜਗਦੀਪ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਦਇਆ ਸਿੰਘ ਬਰਾੜ ਘਣੀਆਂ ਨੂੰ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤੇ ਜਾਣ ’ਤੇ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਲਾਕਾ ਨਿਵਾਸੀਆਂ ਦੇ ਨਾਲ ਨਾਲ ਸਮੁੱਚੇ ਅਕਾਲੀ ਦਲ ਦੇ ਪਾਰਟੀ ਵਰਕਰਾਂ ਵਲੋਂ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਨੌਜਵਾਨ ਆਗੂ ਦਇਆ ਸਿੰਘ ਬਰਾੜ ਘਣੀਆਂ ਨੂੰ ਇਸ ਨਿਯੁਕਤੀ ’ਤੇ ਮੁਬਾਰਕਾਂ ਭੇਜੀਆਂ ਗਈਆਂ।

ਅਜੀਤ ਡੈਸਕ 18-08-2026
ਬਾਜਾਖਾਨਾ, 17 ਅਗਸਤ (ਜਗਦੀਪ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਦਇਆ ਸਿੰਘ ਬਰਾੜ ਘਣੀਆਂ ਨੂੰ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤੇ ਜਾਣ ’ਤੇ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਲਾਕਾ ਨਿਵਾਸੀਆਂ ਦੇ ਨਾਲ ਨਾਲ ਸਮੁੱਚੇ ਅਕਾਲੀ ਦਲ ਦੇ ਪਾਰਟੀ ਵਰਕਰਾਂ ਵਲੋਂ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਨੌਜਵਾਨ ਆਗੂ ਦਇਆ ਸਿੰਘ ਬਰਾੜ ਘਣੀਆਂ ਨੂੰ ਇਸ ਨਿਯੁਕਤੀ ’ਤੇ ਮੁਬਾਰਕਾਂ ਭੇਜੀਆਂ ਗਈਆਂ। ਪਾਰਟੀ ਵਰਕਰਾਂ ਨੇ ਇਸ ਜ਼ਿੰਮੇਵਾਰੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਵਿੰਗ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਧੰਨਵਾਦ ਕੀਤਾ। ਇਸ ਨਿਯੁਕਤੀ ’ਤੇ ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਜੈਤੋ, ਬਲਕਾਰ ਸਿੰਘ ਬਰਾੜ ਹਲਕਾ ਅਬਜ਼ਰਵਰ, ਗੁਰਚੇਤ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਜ਼ੈਲਦਾਰ, ਡਾ. ਗੁਰਨਾਇਬ ਸਿੰਘ ਮੱਲਾ, ਨਿਰਮਲ ਸਿੰਘ ਡੋਡ ਬਲਾਕ ਪ੍ਰਧਾਨ ਬਾਜਾਖਾਨਾ, ਸਾਬਕਾ ਸਰਪੰਚ ਗੁਰਬਖਸ਼ ਸਿੰਘ ਮੱਲਾ, ਜਗਰੂਪ ਸਿੰਘ ਘਣੀਆਂ ਸਾਬਕਾ ਸਰਪੰਚ, ਹਰਭਗਵਾਨ ਸਿੰਘ ਘਣੀਆ, ਰਾਜਿੰਦਰ ਸਿੰਘ ਘਣੀਆ, ਸੁਖਚੈਨ ਸਿੰਘ ਮਾਨ ਘਣੀਆ, ਜਗਦੀਪ ਸਿੰਘ ਮਾਨ, ਬਲਤੇਜ ਸਿੰਘ ਘਣੀਆ, ਗੁਲਸ਼ਨ ਸਿੰਘ ਰੋਮਾਣਾ, ਤਰਲੋਚਣ ਸਿੰਘ ਰੋਮਾਣਾ, ਕੁਲਦੀਪ ਸਿੰਘ ਢਿੱਲੋਂ ਯੂਥ ਪ੍ਰਧਾਨ ਬਾਜਾਖਾਨਾ, ਜਸਮੇਲ ਸਿੰਘ ਸਾਬਕਾ ਸਰਪੰਚ ਬਾਜਾਖਾਨਾ, ਪ੍ਰਗਟ ਸਿੰਘ ਬਰਾੜ ਡੋਡ, ਸੁਖਮਨ ਖੋਸਾ ਮੱਲਾ, ਰੇਸ਼ਮ ਸਿੰਘ ਮਾਫ਼ੀਦਾਰ, ਗੁਰਚਰਨ ਸਿੰਘ ਅਕਾਲੀ ਮੱਲਾ, ਕ੍ਰਿਸ਼ਨ ਸਿੰਘ ਪੰਚ ਮੱਲਾ, ਅਮਨਦੀਪ ਸਿੰਘ ਮਨੂੰ ਵਿੱਜ ਵਾੜਾ ਭਾਈ ਕਾ, ਅੰਮ੍ਰਿਤ ਪਾਲ ਗੋਲਡੀ, ਬੇਅੰਤ ਸਿੰਘ ਲੰਬਵਾਲੀ, ਜਗਸੀਰ ਸਿੰਘ ਬਾਜਾਖਾਨਾ, ਅੰਗਰੇਜ਼ ਸਿੰਘ ਝੱਖੜਵਾਲਾ, ਹਰਭਗਵਾਨ ਸਿੰਘ, ਰਾਜਿੰਦਰ ਸਿੰਘ ਢਿੱਲੋਂ, ਜਗਮੀਤ ਸਿੰਘ ਬਰਾੜ, ਜਗਦੀਪ ਸਿੰਘ ਮਾਨ, ਬਲਤੇਜ ਸਿੰਘ ਬਰਾੜ, ਅਵਤਾਰ ਸਿੰਘ ਟਕਸਾਲੀ ਅਕਾਲੀ, ਜੱਸਾ ਸਿੰਘ ਸਾਬਕਾ ਸਰਪੰਚ, ਧਰਮਿੰਦਰ ਸਿੰਘ ਅਕਾਲੀ, ਹਰਪ੍ਰੀਤ ਸਰਪੰਚ ਕੈਨੇਡਾ, ਅਮਨਾ ਕੈਨੇਡਾ, ਬੇਅੰਤ ਕੈਨੇਡਾ, ਲਵਪ੍ਰੀਤ ਕੈਨੇੲਤ, ਦਵਿੰਦਰਪਾਲ ਡਿੰਪੀ ਕੈਨੇਡਾ ਆਦਿ ਵੱਡੀ ਗਿਣਤੀ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਦਇਆ ਸਿੰਘ ਬਰਾੜ ਘਣੀਆਂ ਨੂੰ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਪੰਜਾਬ ਦੇ ਸੁਤੰਤਰਤਾ ਸੰਗਰਾਮੀ ਤੇ ਉਨ੍ਹਾਂ ਦੇ ਵਾਰਿਸਾਂ ਦੀ ਫ਼ਿੱਕੀ ਰਹੀ ਆਜ਼ਾਦੀ: ਸੁਰੇਸ਼ ਅਰੋੜਾ ਅਗਲੀ ਖ਼ਬਰ ਅਪਾਹਜ ਤੇ ਲੋੜਵੰਦ ਵਿਅਕਤੀਆਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।