20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਛੋਲੇ ਕੁਲਚੇ ਵਾਲਾ ਸਰਕਾਰ ਨੂੰ ਲਗਾ ਰਿਹਾ ਲੱਖਾਂ ਦਾ ਚੂਨਾ

ਤਲਵਾੜਾ, 18 ਅਗਸਤ (ਮਹਿਤਾ)- ਤਲਵਾੜਾ ਦੀ ਪ੍ਰਾਚੀਨ ਚਰਚ ਦੇ ਨਜ਼ਦੀਕ ਬਹੁਤ ਹੀ ਲੰਬੇ ਸਮੇਂ ਤੋਂ ਛੋਲੇ ਕੁਲਚੇ ਨਾਨ ਵੇਚ ਰਿਹਾ ਇੱਕ ਰੇੜੀ ਵਿਕਰੇਤਾ ਉਂਜ ਤਾਂ ਸਾਧਾਰਨ ਜਿਹਾ ਦਿਸਦਾ ਹੈ ਪਰੰਤੂ ਉਸ ਦੀ ਇਸ ਕੰਮ ਵਿਚ ਕਾਫ਼ੀ ਮੋਟੀ ਕਮਾਈ ਹੈ। ਕਿਉਂਕਿ ਉਸ ਨੇ ਇਸ ਕੰਮ ਤੋਂ ਲੱਖਾ ਰੁਪਏ ਦੀਆਂ ਗੱਡੀਆਂ ਖ਼ਰੀਦ ਲਈਆਂ ਹਨ।

ਅਜੀਤ ਡੈਸਕ 19-08-2026
ਤਲਵਾੜਾ, 18 ਅਗਸਤ (ਮਹਿਤਾ)- ਤਲਵਾੜਾ ਦੀ ਪ੍ਰਾਚੀਨ ਚਰਚ ਦੇ ਨਜ਼ਦੀਕ ਬਹੁਤ ਹੀ ਲੰਬੇ ਸਮੇਂ ਤੋਂ ਛੋਲੇ ਕੁਲਚੇ ਨਾਨ ਵੇਚ ਰਿਹਾ ਇੱਕ ਰੇੜੀ ਵਿਕਰੇਤਾ ਉਂਜ ਤਾਂ ਸਾਧਾਰਨ ਜਿਹਾ ਦਿਸਦਾ ਹੈ ਪਰੰਤੂ ਉਸ ਦੀ ਇਸ ਕੰਮ ਵਿਚ ਕਾਫ਼ੀ ਮੋਟੀ ਕਮਾਈ ਹੈ। ਕਿਉਂਕਿ ਉਸ ਨੇ ਇਸ ਕੰਮ ਤੋਂ ਲੱਖਾ ਰੁਪਏ ਦੀਆਂ ਗੱਡੀਆਂ ਖ਼ਰੀਦ ਲਈਆਂ ਹਨ। ਕਿ ਇੰਸਪੈਕਟਰ ਵਿਕਾਸ ਇਸ ਰੇੜੀ ਵਾਲੇ ਦੀ ਪੁੱਛਗਿੱਛ ਕਰਨਗੇ? ਅਵਿਨਾਸ਼ ਰਾਏ ਖੰਨਾ ਕੱਲ੍ਹ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਗੜ੍ਹਸ਼ੰਕਰ, 18 ਅਗਸਤ (ਧਾਲੀਵਾਲ)-ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਗੜ੍ਹਸ਼ੰਕਰ ਵਿਖੇ ਨੰਗਲ ਰੋਡ ’ਤੇ ਸਥਿਤ ਪਾਰਟੀ ਦਫ਼ਤਰ ਨੇੜੇ ਭੋਗਲ ਕੋਲਡ ਸਟੋਰ ਪ੍ਰੀਤਮ ਸਿੰਘ ਭੰਗੂ ਮਾਰਕੀਟ ਗੜ੍ਹਸ਼ੰਕਰ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਾ ਦਰਬਾਰ ਲਗਾਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ। ਇਹ ਜਾਣਕਾਰੀ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਵਲੋਂ ਦਿੱਤੀ ਗਈ।
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਜਿੰਪਾ ਨੇ 3 ਬੱਸਾਂ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਭਲਕੇ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।