ਕੁਲਵੀਰ ਸਹੋਤਾ ਤੇ ਡਾ. ਅਰਬਿੰਦ ਧੂਤ ਫੈਪਰੋ ਸੁਸਾਇਟੀ ’ਚ ਡਾਇਰੈਕਟਰ ਬਣੇ
ਗੜ੍ਹਦੀਵਾਲਾ, 23 ਅਗਸਤ (ਚੱਗਰ)- ਫੈਪਰੋ ਸੁਸਾਇਟੀ ਦੇ ਬੋਰਡ ਦੇ ਵਿਸਥਾਰ ਸੰਬੰਧੀ ਦੋ ਹੋਰ ਡਾਇਰੈਕਟਰਾਂ ਦੀ ਸਰਬਸੰਮਤੀ ਨਾਲ ਚੋਣ ਕਰਦਿਆਂ ਕੁਲਵੀਰ ਸਿੰਘ ਸਹੋਤਾ ਪਿੰਡ ਡੱਫਰ ਨੂੰ ਬੋਰਡ ਦੇ ਡਾਇਰੈਕਟਰ ਅਤੇ ਡਾ. ਅਰਬਿੰਦ ਸਿੰਘ ਧੂਤ (ਬਾਗ਼ਬਾਨੀ) ਨੂੰ ਸਕੱਤਰ ਅਤੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣ ਲਈ ਚੁਣਿਆ ਗਿਆ।
ਡਾਇਰੈਕਟਰ ਕੁਲਵੀਰ ਸਿੰਘ ਸਹੋਤਾ ਤੇ ਡਾ. ਅਰਬਿੰਦ ਸਿੰਘ ਧੂਤ।
24-08-2026