ਮਾਤਾ ਸੋਮਾ ਦੇਵੀ ਨਮਿਤ ਪਾਠ ਦੇ ਭੋਗ ਪਾਏ
ਤਲਵਾੜਾ, 13 ਸਤੰਬਰ (ਮਹਿਤਾ)-ਮਾਤਾ ਸੋਮਾ ਦੇਵੀ (75) ਧਰਮ ਪਤਨੀ ਰਣਜੀਤ ਸੰਧੂ ਨਿਵਾਸੀ ਨਗਰ (ਦਾਤਾਰਪੁਰ) ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਨਮਿਤ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਨ੍ਹਾਂ ਦੇ ਨਿਵਾਸ ਸਥਾਨ ਨਗਰ ਵਿਖੇ ਪਾਏ ਗਏ।
ਅਜੀਤ ਡੈਸਕ
14-09-2026