ਕੋਟਫ਼ਤੂਹੀ , 1 ਅਕਤੂਬਰ ( ਅਟਵਾਲ )- ਮਾਨਵਤਾ ਨੂੰ ਸਮਰਪਿਤ ਵਿਸ਼ਵ ਮਾਨਵ ਰੂਹਾਨੀ ਕੇਂਦਰ ਬ੍ਰਾਂਚ ਕੋਟਫਤੂਹੀ ਵਿਖੇ 4 ਅਕਤੂਬਰ ਨੂੰ ਖ਼ੂਨਦਾਨ ਕੈਪ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਲਗਾਇਆ ਜਾ ਰਿਹਾ ਹੈ । ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਕਨਵੀਨਰ ਸੁਖਵਿੰਦਰ ਸਿੰਘ , ਦਲਜੀਤ ਸਿੰਘ , ਅਮਰਜੀਤ ਸਿੰਘ , ਨੰਬਰਦਾਰ ਕੁਲਵਰਨ ਸਿੰਘ ਸਿੱਧੂ , ਡਾ . ਕੁਲਵਿੰਦਰ ਰਾਮ ਆਦਿ ਨੇ ਦੱਸਿਆ ਕਿ ਇਸ ਖ਼ੂਨਦਾਨ ਕੈਪ ਵਿਚ ਸਿਵਲ ਹਸਪਤਾਲ ਬੰਗਾ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ 18 ਤੋਂ 65 ਸਾਲ ਤੱਕ ਦੇ ਨੌਜਵਾਨ ਤੇ ਵਿਅਕਤੀਆਂ ਦਾ ਖ਼ੂਨਦਾਨ ਇਕੱਤਰ ਕੀਤਾ ਜਾਵੇਗਾ ।
ਖ਼ੂਨਦਾਨ ਕੈਪ 4 ਨੂੰ
ਕੋਟਫ਼ਤੂਹੀ , 1 ਅਕਤੂਬਰ ( ਅਟਵਾਲ )- ਮਾਨਵਤਾ ਨੂੰ ਸਮਰਪਿਤ ਵਿਸ਼ਵ ਮਾਨਵ ਰੂਹਾਨੀ ਕੇਂਦਰ ਬ੍ਰਾਂਚ ਕੋਟਫਤੂਹੀ ਵਿਖੇ 4 ਅਕਤੂਬਰ ਨੂੰ ਖ਼ੂਨਦਾਨ ਕੈਪ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਲਗਾਇਆ ਜਾ ਰਿਹਾ ਹੈ । ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਕਨਵੀਨਰ ਸੁਖਵਿੰਦਰ ਸਿੰਘ , ਦਲਜੀਤ ਸਿੰਘ , ਅਮਰਜੀਤ ਸਿੰਘ , ਨੰਬਰਦਾਰ ਕੁਲਵਰਨ ਸਿੰਘ ਸਿੱਧੂ , ਡਾ .
ਅਜੀਤ ਡੈਸਕ
02-10-2026