ਸੁਖਵੀਰ ਸਿੰਘ ਨੂੰ ਸੇਵਾਮੁਕਤੀ ਦਿੱਤੀ ਵਿਦਾਇਗੀ ਪਾਰਟੀ
ਸੈਲਾ ਖੁਰਦ, 4 ਅਕਤੂਬਰ (ਹਰਵਿੰਦਰ ਸਿੰੰਘ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂੁਰਾ ਸਿੰਘ ਸੀਨੀਅਰ ਲੈਬ ਅਟੈਂਨਡੈਂਟ ਸੁਖਵੀਰ ਸਿੰਘ 33 ਸਾਲ 6 ਮਹੀਨੇ ਤੇ 16 ਦਿਨ ਦੀ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾਮੁਕਤੀ ਮੌਕੇ ਸਕੂਲ ਸਟਾਫ ਵਲੋਂ ਵਿਦਿਆਗੀ ਪਾਰਟੀ ਦਿੱਤੀ ਗਈ, ਜਿਸ ’ ਚ ਸੁਖਵੀਰ ਸਿੰਘ ਤੇ ਉਨ੍ਹਾਂ ਦੀ ਧਰਮਪਤਨੀ ਗੁਰਿੰਦਰਜੀਤ ਕੌਰ ਨੂੰ ਸਨਮਾਨਿਤ ਕੀਤਾ।
ਅਜੀਤ ਡੈਸਕ
05-10-2026