07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਗਵਤੀ ਜਾਗਰਣ 10 ਨੂੰ

ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਜਗਦੰਬੇ ਨੌਜਵਾਨ ਸਭਾ ਮਾਹਿਲਪੁਰ ਵਲੋਂ ਭਗਵਤੀ ਜਾਗਰਣ ਸਰਕਾਰੀ ਸਕੂਲ ਲੜਕੇ ਮਾਹਿਲਪੁਰ ਵਿਖੇ 10 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਕੇਵਲ ਅਰੋੜਾ, ਰਾਜੀਵ ਬੱਸੀ, ਕਿਸ਼ੋਰ ਸ਼ਿਮਲਾ ਤੇ ਅੰਕਿਤ ਖੰਨਾ ਨੇ ਦੱਸਿਆ ਇਸ ਜਾਗਰਣ ’ਚ ਇੰਟਰਨੈਸ਼ਨਲ ਗਾਇਕ ਗੌਤਮ ਜਲੰਧਰੀ ਐਂਡ ਪਾਰਟੀ, ਸੰਦੀਪ ਸੂਦ ਐਂਡ ਪਾਰਟੀ ਤੇ ਲੱਕੀ ਐਂਡ ਪਾਰਟੀ ਸਮੇਤ ਹੋਰ ਗਾਇਕ ਭੇਟਾਂ ਨਾਲ ਮਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ।

ਅਜੀਤ ਡੈਸਕ 06-10-2026
ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਜਗਦੰਬੇ ਨੌਜਵਾਨ ਸਭਾ ਮਾਹਿਲਪੁਰ ਵਲੋਂ ਭਗਵਤੀ ਜਾਗਰਣ ਸਰਕਾਰੀ ਸਕੂਲ ਲੜਕੇ ਮਾਹਿਲਪੁਰ ਵਿਖੇ 10 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਕੇਵਲ ਅਰੋੜਾ, ਰਾਜੀਵ ਬੱਸੀ, ਕਿਸ਼ੋਰ ਸ਼ਿਮਲਾ ਤੇ ਅੰਕਿਤ ਖੰਨਾ ਨੇ ਦੱਸਿਆ ਇਸ ਜਾਗਰਣ ’ਚ ਇੰਟਰਨੈਸ਼ਨਲ ਗਾਇਕ ਗੌਤਮ ਜਲੰਧਰੀ ਐਂਡ ਪਾਰਟੀ, ਸੰਦੀਪ ਸੂਦ ਐਂਡ ਪਾਰਟੀ ਤੇ ਲੱਕੀ ਐਂਡ ਪਾਰਟੀ ਸਮੇਤ ਹੋਰ ਗਾਇਕ ਭੇਟਾਂ ਨਾਲ ਮਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ। ਉਨ੍ਹਾਂ ਦੱਸਿਆ ਕਿ 8 ਅਕਤੂਬਰ ਨੂੰ ਮਹਾਂਮਾਈ ਦਾ ਭੰਡਾਰਾ ਲਗਾਇਆ ਜਾਵੇਗਾ।
ਪਿਛਲੀ ਖ਼ਬਰ ਏਸ਼ਿਆਈ ਖੇਡਾਂ ’ਚ ਕਾਂਸੀ ਤਗਮਾ ਜਿੱਤਣ ਵਾਲੇ ਗੁਰਿੰਦਰਵੀਰ ਦਾ ਵਿਧਾਇਕ ਰਾਜਾ ਨੇ ਕੀਤਾ ਸਨਮਾਨ ਅਗਲੀ ਖ਼ਬਰ ਵਿਦਿਆਰਥੀ ਜੀਵਨ ’ਚ ਕਿਤਾਬਾਂ ਰੱਖਦੀਆਂ ਨੇ ਵਿਸ਼ੇਸ਼ ਮਹੱਤਵ-ਭਗਵਾਨ ਸਿੰਘ ਜੌਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।