14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਦੜੇ ਸੱਟੇ ਦਾ ਕੰਮ ਕਰਨ ਵਾਲੇ 2 ਕਾਬੂ

ਮਾਹਿਲਪੁਰ, 13 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਦੜੇ ਸੱਟੇ ਦਾ ਕੰਮ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸੁਰਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਖ਼ਬਰ ਖ਼ਾਸ ਨੇ ਇਤਲਾਹ ਪਵਨ ਕੁਮਾਰ ਪੁੱਤਰ ਸੁਰੇਸ਼ ਪਾਲ ਵਾਸੀ ਜੈਤਪੁਰ ਤੇ ਸਤਨਾਮ ਸਿੰਘ ਪੁੱਤਰ ਭੋਰੀ ਪ੍ਰਸਾਦ ਵਾਸੀ ਅਸਲਾਮਾਬਾਦ ਹੁਸ਼ਿਆਰਪੁਰ ਜੋ ਫਗਵਾੜਾ ਰੋਡ ਨੇੜੇ ਕਰਮ ਹੋਟਲ ਮਾਹਿਲਪੁਰ ਦੁਕਾਨ ਦੇ ਬਾਹਰ ਦੜਾ ਸੱਟਾ ਲਗਾਉਣ ਦਾ ਕੰਮ ਕਰਦੇ ਹਨ।

ਅਜੀਤ ਡੈਸਕ 14-10-2026
ਮਾਹਿਲਪੁਰ, 13 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਦੜੇ ਸੱਟੇ ਦਾ ਕੰਮ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸੁਰਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਖ਼ਬਰ ਖ਼ਾਸ ਨੇ ਇਤਲਾਹ ਪਵਨ ਕੁਮਾਰ ਪੁੱਤਰ ਸੁਰੇਸ਼ ਪਾਲ ਵਾਸੀ ਜੈਤਪੁਰ ਤੇ ਸਤਨਾਮ ਸਿੰਘ ਪੁੱਤਰ ਭੋਰੀ ਪ੍ਰਸਾਦ ਵਾਸੀ ਅਸਲਾਮਾਬਾਦ ਹੁਸ਼ਿਆਰਪੁਰ ਜੋ ਫਗਵਾੜਾ ਰੋਡ ਨੇੜੇ ਕਰਮ ਹੋਟਲ ਮਾਹਿਲਪੁਰ ਦੁਕਾਨ ਦੇ ਬਾਹਰ ਦੜਾ ਸੱਟਾ ਲਗਾਉਣ ਦਾ ਕੰਮ ਕਰਦੇ ਹਨ। ਪੁਲਿਸ ਵਲੋਂ ਕਾਰਵਾਈ ਕਰਨ ’ਤੇ ਪਵਨ ਕੁਮਾਰ ਤੋਂ 3350 ਰੁਪਏ, 02 ਛੋਟੀਆਂ ਡਾਇਰੀਆ ਜਿਸ ’ਤੇ ਦੜੇ ਦੇ ਨੰਬਰ ਲਿਖੇ ਹੋਏ ਸਨ, ਸਤਨਾਮ ਸਿੰਘ ਤੋਂ 2520 ਰੁਪਏ ਤੇ 3 ਛੋਟੀਆਂ ਡਾਇਰੀਆ ਬਰਾਮਦ ਹੋਈਆਂ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਰਾਮਲੀਲ੍ਹਾ ਦੀ ਛੇਵੀਂ ਰਾਤ ਦਾ ਰਜਿੰਦਰ ਮਾਰਸ਼ਲ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।