22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਵਿਧਾਇਕ ਘੁੰਮਣ ਨੇ ਮਾਤਾ ਕਾਮਾਕਸ਼ੀ ਦੇਵੀ ਮੰਦਰ ਵਿਖੇ ਟੇਕਿਆ ਮੱਥਾ

ਤਲਵਾੜਾ, 21 ਅਕਤੂਬਰ (ਮੁਨੀਸ਼ਾ ਮਹਿਤਾ)- ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਦਾਤਾਰਪੁਰ ਦੇ ਸ਼ਕਤੀ ਦੁਰਗਾ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਮੰਦਿਰ ਦੇ ਮੁੱਖ ਪ੍ਰਬੰਧਕ ਸੁਸਰੀ ਦੇਵਾ ਜੀ ਮਹਾਰਾਜ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਐਡ.

ਅਜੀਤ ਡੈਸਕ 22-10-2026
ਤਲਵਾੜਾ, 21 ਅਕਤੂਬਰ (ਮੁਨੀਸ਼ਾ ਮਹਿਤਾ)- ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਦਾਤਾਰਪੁਰ ਦੇ ਸ਼ਕਤੀ ਦੁਰਗਾ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਮੰਦਿਰ ਦੇ ਮੁੱਖ ਪ੍ਰਬੰਧਕ ਸੁਸਰੀ ਦੇਵਾ ਜੀ ਮਹਾਰਾਜ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਐਡ. ਘੁੰਮਣ ਨੇ ਕਿਹਾ ਕਿ ਇਹੋ ਜਿਹੇ ਧਾਰਮਿਕ ਸਥਾਨਾਂ ’ਚ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਸੁਸਰੀ ਦੇਵੀ ਜੀ ਮਹਾਰਾਜ ਨੇ ਵਿਧਾਇਕ ਘੁੰਮਣ ਨੂੰ ਮਾਤਾ ਜੀ ਦੀ ਚੁਨਰੀ ਅਤੇ ਸਮਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਚੇਅਰਮੈਨ ਬੌਬੀ ਕੌਸ਼ਲ, ਕੁਲਦੀਪ ਸ਼ਾਰਧਾ, ਟੀਟੂ ਸਨਿਆਲ, ਜੇਪੂ ਭਾਖਨ, ਮਾਸਟਰ ਦੀਪਕ, ਮਹੰਤ ਰਾਮੇਸ਼ਵਰ, ਪ੍ਰੇਮ ਫੌਜੀ, ਜਸਵਿੰਦਰ, ਪਿੰਕੀ ਮਹਿਤਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ‘ਆਪ’ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਅੰਡਰ-14 ’ਚ ਜ਼ਿਲ੍ਹਾ ਰੂਪਨਗਰ ਅਤੇ ਅੰਡਰ-17 ’ਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਟੀਮ ਰਹੀ ਜੇਤੂ ਅਗਲੀ ਖ਼ਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਪੋਲਿੰਗ ਬੂਥਾਂ ’ਤੇ ਕੈਂਪ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।