ਹੰਬੜਾਂ, 29 ਅਪ੍ਰੈਲ (ਮੇਜਰ ਹੰਬੜਾਂ)-ਜਥੇਦਾਰ ਜਸਵੰਤ ਸਿੰਘ ਪੁੜੈਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਸਤਿਕਾਰਯੋਗ ਚਾਚਾ ਜੀ ਸਰਦਾਰ ਸ਼ੇਰ ਸਿੰਘ ਬਾਸੀ ਦਾ ਦਿਹਾਂਤ ਹੋ ਗਿਆ | ਸਰਦਾਰ ਸ਼ੇਰ ਸਿੰਘ ਬਾਸੀ ਦੇ ਜਾਣ ਨਾਲ ਪੁੜੈਣ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ | ਇਸ ਦੁੱਖ ਦੀ ਘੜੀ 'ਚ ਜੱਥੇ: ਪੁੜੈਣ ਪਰਿਵਾਰ ਨਾਲ ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਚੱਕ, ਖੇਤੀਬਾੜੀ ਸਹਿਕਾਰੀ ਸਭਾ ਪੁੜੈਣ ਦੇ ਪ੍ਰਧਾਨ ਬਲਜਿੰਦਰ ਸਿੰਘ ਬਾਸੀ, ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨੇ ਦੁੱਖ ਪ੍ਰਗਟ ਕੀਤਾ | ਇਸ ਤੋਂ ਇਲਾਵਾ ਐੱਨ.ਆਰ.ਆਈ ਬਲਜਿੰਦਰ ਸਿੰਘ ਬਰਾੜ, ਐੱਨ.ਆਰ.ਆਈ ਬਖ਼ਸ਼ੀਸ਼ ਸਿੰਘ ਧਾਲੀਵਾਲ, ਸਰਪੰਚ ਜਗਦੀਪ ਸਿੰਘ ਬਾਸੀ, ਐਡਵੋਕੇਟ ਦਰਬਾਰਾ ਸਿੰਘ ਲੀਹਾਂ, ਹਰਦੀਪ ਸਿੰਘ ਬੱਲੋਵਾਲ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਪੰਨੂੰ, ਪ੍ਰਧਾਨ ਪ੍ਰੇਮ ਸਿੰਘ ਬਾਸੀਆਂ, ਪ੍ਰਧਾਨ ਅਵਤਾਰ ਸਿੰਘ ਪੱਪਾ, ਗੁਰਚੇਤ ਸਿੰਘ ਸਿੱਧਵਾਂ, ਐਗਰੀਕਲਚਰਲ ਸੁਸਾਇਟੀ ਚੱਕ ਕਲਾਂ ਦੇ ਪ੍ਰਧਾਨ ਬਚਿੱਤਰ ਸਿੰਘ ਧਾਲੀਵਾਲ, ਗੁਰਬਖ਼ਸ਼ ਸਿੰਘ ਬੱਬੂ, ਪੰਚ ਪਰਮਿੰਦਰ ਸਿੰਘ ਬੋਪਾਰਾਏ, ਜਰਨੈਲ ਸਿੰਘ ਬਾਸੀ, ਕਮਲ ਬਾਸੀ, ਪੰਚ ਗੁਰਦਰਸ਼ਨ ਸਿੰਘ ਬੋਪਾਰਾਏ, ਜਗਜੀਤ ਸਿੰਘ ਭੋਲਾ, ਸੁਸਾਇਟੀ ਮੈਂਬਰ ਰਣਜੀਤ ਸਿੰਘ ਜੀਤਾ ਬੋਪਾਰਾਏ, ਸੁਖਦੇਵ ਸਿੰਘ ਬੋਪਾਰਾਏ, ਨੰਬਰਦਾਰ ਸੁਖਦੇਵ ਸਿੰਘ ਬਾਸੀ, ਗੁਰਮੀਤ ਸਿੰਘ ਨੀਲੂ, ਮਾ. ਜਰਨੈਲ ਸਿੰਘ, ਦਵਿੰਦਰ ਸਿੰਘ ਗਿੰਦੀ ਬੋਪਾਰਾਏ, ਸੁਰਿੰਦਰ ਸਿੰਘ ਬੋਪਾਰਾਏ, ਪੰਚ ਕਰਮਦੀਪ ਜੇਠੀ, ਭਰਪੂਰ ਸਿੰਘ ਫੋਜੀ, ਦਰਸ਼ਨ ਸਿੰਘ ਥਿੰਦ, ਫੂਲਾ ਸਿੰਘ, ਸੁਰਿੰਦਰਪਾਲ ਸਿੰਘ ਲਾਡੀ ਬਾਸੀ ਨੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਜਸਵੰਤ ਸਿੰਘ ਪੁੜੈਣ ਉਨਾਂ ਦੇ ਭਰਾ ਸੂਬੇਦਾਰ ਜਸਪਾਲ ਸਿੰਘ ਬਾਸੀ ਨਾਲ ਦੁੱਖ ਸ਼ਾਝਾ ਕੀਤਾ |