ਭੋਗ ’ਤੇ ਵਿਸ਼ੇਸ-ਸਵ. ਦਰਸ਼ਨ ਸਿੰਘ ਗਿੱਲ
ਫ਼ਤਹਿਗੜ੍ਹ ਸਾਹਿਬ -ਸਵ. ਦਰਸ਼ਨ ਸਿੰਘ ਗਿੱਲ ਦਾ ਜਨਮ 21 ਜੁਲਾਈ 1942 ਨੂੰ ਪਿੰਡ ਜੰਡਾਲੀ ਵਿਖੇ ਪਿਤਾ ਬਖਤੌਰ ਸਿੰਘ ਦੇ ਘਰ ਮਾਤਾ ਬਚਿੱਤਰ ਕੌਰ ਦੀ ਕੁੱਖੋਂ ਹੋਇਆ, ਆਪ ਨੇ ਮੁੱਢਲੀ ਵਿੱਦਿਆ ਪਿੰਡ ਜਰਗ ਦੇ ਸਕੂਲ ਤੋਂ ਹਾਸਿਲ ਕੀਤੀ ਤੇ ਉਚੇਰੀ ਵਿੱਦਿਆ ਰਿਪੁਦਮਨ ਕਾਲਜ, ਨਾਭਾ ਤੋਂ ਹਾਸਿਲ ਕਰਕੇ ਆਪਣੀ ਬੀ.
ਸਵ. ਦਰਸ਼ਨ ਸਿੰਘ ਗਿੱਲ
02-08-2026