ਰਾਜਾ ਵੜਿੰਗ ਦੀ ਫੇਰੀ ਮੌਕੇ ਹੰਬੜਾਂ ਤੋਂ ਕਾਂਗਰਸੀ ਵਰਕਰ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ-ਪ੍ਰਧਾਨ ਹੰਬੜਾਂ
ਹੰਬੜਾਂ, 5 ਅਗਸਤ (ਮੇਜਰ ਹੰਬੜਾਂ)- ਕਾਂਗਰਸ ਵਲੋਂ ਸ਼ਰੂ ਕੀਤੀ ਗਈ ‘ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ’ ਤਹਿਤ ਕਿੰਗਜ਼ ਵਿਲਾ ਮੁੱਲਾਂਪੁਰ ਦਾਖਾ ’ਚ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅੱਜ 5 ਅਗਸਤ ਦੀ ਰੱਖੀ ਫੇਰੀ ਸਮੇਂ ਹੰਬੜਾਂ ਤੋਂ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਸ਼ਮੂਲੀਅਤ ਕਰਨਗੇ। ਇਹ ਪ੍ਰਗਟਾਵਾ ਕਾਂਗਰਸ ਦੇ ਸੂਬਾ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਕਾਂਗਰਸੀ ਵਰਕਰਾਂ ਨਾਲ ਕਾਂਗਰਸ ਫੇਰੀ ਦੀ ਕਾਮਯਾਬੀ ਲਈ ਰੱਖੀ ਮੀਟਿੰਗ ਸਮੇਂ ਗੱਲਬਾਤ ਕਰਦਿਆਂ ਕੀਤਾ।
ਅਮਰਿੰਦਰ ਸਿੰਘ ਰਾਜਾ ਵੜਿੰਗ, ਮਨਜੀਤ ਸਿੰਘ ਹੰਬੜਾਂ
06-08-2026