ਭਾਈ ਹਵਾਰਾ ਦੀ ਮਾਂ ਦੀ ਗੰਭੀਰ ਹਾਲਤ ਦੇ ਮੱਦੇਨਜਰ 10 ਦਿਨਾਂ ਦੀ ਤੁਰੰਤ ਪੈਰੋਲ ਦਿੱਤੀ ਜਾਵੇ- ਸ਼ਾਹਪੁਰ
ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-15 ਅਗਸਤ ਅਜਾਦੀ ਦਾ ਦਿਹਾੜਾ ਵਿਸ਼ਵ ਯੋਗ ਦੇ ਸਾਧਕਾਂ ਵੱਲੋਂ ਜੈਨ ਪਬਲਿਕ ਸਕੂਲ ਖੰਨਾ ਵਿਖੇ ਰਾਜਿੰਦਰ ਕੁਮਾਰ ਅਰੋੜਾ, ਕੁੰਤਲ ਬਾਸਲ ਦੀ ਅਗਵਾਈ ਵਿੱਚ ਮਹਾਨ ਸ਼ਹੀਦਾਂ ਨੂੰ ਭਾਵ ਭਿੰਨੀ ਸ਼ਰਧਾਜ਼ਲੀ ਦੇ ਕੇ ਮਨਾਇਆ ਗਿਆ। ਗੁਰਸੇਵਕ ਸਿੰਘ ਮੋਹੀ ਨੇ ਦੱਸਿਆ ਕਿ ਵਿਸ਼ਵ ਯੋਗ ਬਰਾਚ ਖੰਨਾ ਪਿਛਲੇ ਲੰਬੇ ਅਰਸੇ ਤੋਂ ਮੁਫਤ ਸੇਵਾ ਕਰਦੀ ਆ ਰਹੀ ਹੈ।
ਅਜਾਦੀ ਦਾ ਦਿਹਾੜਾ ਮਨਾਉਣ ਸਮੇਂ ਵਿਸ਼ਵ ਯੋਗ ਦੇ ਸਾਧਨਾਂ ਅਤੇ ਹੋਰ। ਤਸਵੀਰ : ਸੋਨੀ ਗਿੱਲ
20-08-2026