28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਿਨਾਂ ਸੂਚਨਾ ਰੇਲਵੇ ਲਾਈਨਾਂ ਦੀ ਮੁਰੰਮਤ ਕਾਰਨ ਫਾਟਕ ਕੀਤੇ ਬੰਦ ਦੋਰਾਹਾ ਵਿੱਚ ਟਰੈਫਿਕ ਦਾ ਭਾਰੀ ਜਾਮ ਲੱਗਾ , ਰਾਹਗੀਰ ਹੋਏ ਪਰੇਸ਼ਾਨ

ਦੋਰਾਹਾ , 26 ਅਗਸਤ ( ਜਸਵੀਰ ਝੱਜ )- ਦੋਰਾਹ ਸ਼ਹਿਰ ਵਿੱਚ ਅੱਜ ਸਾਰਾ ਦਿਨ ਭਾਰੀ ਜਾਮ ਲੱਗਾ ਰਿਹਾ । ਇਸ ਦਾ ਕਾਰਨ ਦੋਰਾਹਾ ਵਿੱਚੋਂ ਲੰਘਦੀ ਰੇਲਵੇ ਲਾਈਨਾਂ ਦੀ ਮਰੰਮਤ ਕਾਰਨ ਫਾਟਕ ਬੰਦ ਕਰ ਦਿੱਤੇ ਗਏ ।

ਅਜੀਤ ਡੈਸਕ 27-08-2026
ਦੋਰਾਹਾ , 26 ਅਗਸਤ ( ਜਸਵੀਰ ਝੱਜ )- ਦੋਰਾਹ ਸ਼ਹਿਰ ਵਿੱਚ ਅੱਜ ਸਾਰਾ ਦਿਨ ਭਾਰੀ ਜਾਮ ਲੱਗਾ ਰਿਹਾ । ਇਸ ਦਾ ਕਾਰਨ ਦੋਰਾਹਾ ਵਿੱਚੋਂ ਲੰਘਦੀ ਰੇਲਵੇ ਲਾਈਨਾਂ ਦੀ ਮਰੰਮਤ ਕਾਰਨ ਫਾਟਕ ਬੰਦ ਕਰ ਦਿੱਤੇ ਗਏ । ਜਿਸ ਦੀ ਪਹਿਲਾਂ ਕੋਈ ਅਗਾਉਂ ਸੂਚਨਾ ਨਹੀਂ ਦਿੱਤੀ ਗਈ । ਜਿਸ ਕਰਕੇ ਇਥੋਂ ਲੰਘਦੀ ਸੜਕ ਦੱਖਣੀ ਬਾਈਪਾਸ ਚੰਡੀਗੜ੍ਹ ਲੁਧਿਆਣਾ ਉੱਤੇ ਆਉਣ ਜਾਣ ਵਾਲੇ ਵਾਹਨਾਂ ਅਤੇ ਰਾਹਗੀਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਆਈ.ਟੀ.ਆਈ. ਮਾਣੂੰਕੇ ਵਿਖੇ ਨਵੇਂ ਸੈਸ਼ਨ ਦਾ ਸ਼ੁਭ ਆਰੰਭ ਅਗਲੀ ਖ਼ਬਰ ਖ਼ਾਲਸਾ ਸਕੂਲ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।