ਲਾਇ੍ਹਨਜ਼ ਕਲੱਬ ਜਗਰਾਉਂ ਵਲੋਂ ਅਧਿਆਪਕ ਦਿਵਸ ਸੰਬੰਧੀ ਕਰਵਾਇਆ ਸਮਾਗਮ ਉੱਘੇ ਰੰਗਕਰਮੀ ਪ੍ਰਿਤਪਾਲ ਕਲੇਰ ਸਮੇਤ ਚਾਰ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਜਗਰਾਉਂ, 6 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸੰਸਾਰ ਪੱਧਰੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ (ਇਕਾਈ) ਜਗਰਾਉਂ ਵਲੋਂ ਅਧਿਆਪਕਾਂ ਦੇ ਸਨਮਾਨ ਅਤੇ ਧੀਆਂ ਦਾ ਤਿਉਹਾਰ ਤੀਆਂ ਮਨਾਉਣ ਲਈ ਖਾਸ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਕਲੱਬ ਦੇ ਪ੍ਰਧਾਨ ਲਾਇਨ ਅੰਮ੍ਰਿਤ ਸਿੰਘ ਥਿੰਦ ਦੀ ਅਗਵਾਈ ਹੇਠ ਜਗਰਾਉਂ ਵਿਖੇ ਹੋਇਆ।
ਅਜੀਤ ਡੈਸਕ
07-09-2026