ਇਨਸਾਨ ਦੀ ਸੋਚ ਹੀ ਉਸ ਦੇ ਜੀਵਨ ਦੀ ਬੁਨਿਆਦ- ਬਾਬਾ ਤੇਜਿੰਦਰ ਸਿੰਘ ਨਾਨਕਸਰ
ਜਗਰਾਉਂ, 19 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਇਨਸਾਨ ਦੀ ਸੋਚ ਹੀ ਉਸ ਦੇ ਜੀਵਨ ਦੀ ਬੁਨਿਆਦ ਹੋਇਆ ਕਰਦੀ ਹੈ। ਦੁੱਖ ਤੇ ਸੁੱਖ ਇਸ ਵਿਚੋਂ ਹੀ ਨਿਕਲਦੇ ਹਨ।
ਬਾਬਾ ਤੇਜਿੰਦਰ ਸਿੰਘ ਨਾਨਕਸਰ
20-11-2026