16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮੇਹਲੀਆਣਾ 'ਚ ਪ੍ਰਭਾਤ ਫੇਰੀ ਆਰੰਭ

ਅਜੀਤ ਡੈਸਕ 29-01-2026
ਘੁੰਮਣਾਂ, 28 ਜਨਵਰੀ (ਮਹਿੰਦਰ ਪਾਲ ਸਿੰਘ)-ਪਿੰਡ ਮਹੇਲੀਆਣਾਂ 'ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਗਈਆਂ ਹਨ | ਸੰਗਤਾਂ ਹਰ ਰੋਜ਼ ਗੁਰੂ ਰਵਿਦਾਸ ਜੀ ਦੇ ਸ਼ਬਦ ਗਾਇਨ ਕਰਦੇ ਹੋਏ ਪਿੰਡ ਦੀ ਪ੍ਰਕਰਮਾ ਕਰਦੀਆਂ ਹਨ | ਸੰਗਤਾਂ ਦੀ ਸੇਵਾ ਲਈ ਪਿੰਡ ਵਾਸੀ ਥਾਂ-ਥਾਂ ਚਾਹ ਤੇ ਲੰਗਰ ਲਗਾ ਕੇ ਪ੍ਰਭਾਤ ਫੇਰੀਆਂ ਦਾ ਸਤਿਕਾਰ ਕਰਦੇ ਹਨ | ਇਸ ਮੌਕੇ 'ਤੇ ਪ੍ਰਧਾਨ ਪਾਲ ਸਿੰਘ, ਬਲਵੀਰ ਸਿੰਘ, ਬੂਟਾ ਸਿੰਘ, ਦਲਜੀਤ ਰਾਮ, ਰਾਮ ਮੂਰਤੀ, ਮਨਜੀਤ ਸਿੰਘ, ਮਹਿੰਦਰ ਪਾਲ ਸਿੰਘ ਖਾਲਸਾ, ਬੀਰਬਲ, ਰਵੀ, ਪਿਆਰਾ ਸਿੰਘ, ਕੇਵਲ ਰਾਮ, ਨਿਰਮਲ ਕੁਮਾਰ, ਡਾ. ਬਿਸ਼ੰਭਰ ਲਾਲ, ਅਜੇ ਕੁਮਾਰ ਤੇ ਹੋਰ ਸੰਗਤਾਂ ਹਾਜ਼ਰ ਹੁੰਦੀਆਂ ਹਨ |

ਪਿਛਲੀ ਖ਼ਬਰ ਇਲਾਕੇ ਲਈ ਵਰਦਾਨ ਸਾਬਤ ਹੋ ਰਿਹੈ ਚੈਰੀਟੇਬਲ ਹਸਪਤਾਲ ਜਖੇਵਾਲ ਅਗਲੀ ਖ਼ਬਰ ਸ਼ਿਵ ਪਬਲਿਕ ਸਕੂਲ ਬਹਿਰਾਮ ਵਿਖੇ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।