05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਯੂ.ਕੇ., ਕੈਨੇਡਾ ਅਤੇ ਸਿੰਗਾਪੁਰ ਦੇ ਲਗਾਤਾਰ ਆ ਰਹੇ ਹਨ ਵੀਜ਼ੇ -ਕਨਵਰ ਅਰੋੜਾ

ਅਜੀਤ ਡੈਸਕ 08-03-2026
ਨਵਾਂਸ਼ਹਿਰ, 7 ਮਾਰਚ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ.ਡੀ ਕਨਵਰ ਅਰੋੜਾ ਨੇ ਦੱਸਿਆ ਕਿ ਯੂ.ਕੇ ਦੇ ਸਟੱਡੀ ਵੀਜ਼ਾ ਲਗਾਤਾਰ ਆ ਰਹੇ ਹਨ | ਫਰਵਰੀ ਮਹੀਨੇ ਵਿੱਚ ਕੰਪਨੀ ਨੂੰ 18 ਤੋਂ 20 ਵੀਜ਼ੇ ਹਾਸਿਲ ਹੋਏ ਹਨ | ਬੱਚੇ ਸਕਾਲਰਸ਼ਿਪ ਦਾ ਫ਼ਾਇਦਾ ਲੈ ਸਕਦੇ ਹਨ, ਇਸ ਵੇਲੇ ਯੂ.ਕੇ ਦੀਆਂ ਯੂਨੀਵਰਸਿਟੀਆਂ 24 ਲੱਖ ਤੱਕ ਦੀ ਸਕਾਲਰਸ਼ਿਪ ਦੇ ਰਹੀਆਂ ਹਨ | ਬਿਨਾਂ ਆਈਲੈਟਸ ਤੋਂ ਵੀ ਅਪਲਾਈ ਕੀਤਾ ਜਾ ਸਕਦਾ ਹੈ, ਡਿਗਰੀ ਤੋਂ ਬਾਅਦ 15-20 ਸਾਲ ਦਾ ਗੈਪ ਵੀ ਸਵੀਕਾਰ ਹੈ | ਇਸ ਵੇਲੇ ਕੈਨੇਡਾ ਦਾ ਵਿਜ਼ਟਰ, ਟੂਰਿਸਟ ਅਤੇ ਸੂਪਰ ਵੀਜ਼ਾ ਅਪਲਾਈ ਕਰਨ ਦਾ ਵਧੀਆ ਮੌਕਾ ਹੈ | ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਬੱਚਿਆਂ ਦੀ ਸਟੱਡੀ ਖ਼ਤਮ ਹੋ ਚੁੱਕੀ ਹੈ ਅਤੇ ਕਨਵੋਕੇਸ਼ਨ ਤੇ ਆਪਣੇ ਮਾਪਿਆਂ ਨੂੰ ਬੁਲਾਉਣਾ ਚਾਹੁੰਦੇ ਹਨ ਤਾਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਮੌਕਾ ਹੈ, ਵਿਜ਼ਟਰ ਵੀਜ਼ਾ ਅਪਲਾਈ ਕਰਨ ਦਾ | ਇਸ ਵੇਲੇ ਜਿਹੜੇ ਵੀਜ਼ੇ ਬਹੁਤ ਹੀ ਘੱਟ ਸਮੇਂ 'ਚ ਆ ਰਹੇ ਹਨ | ਜੇਕਰ ਕਿਸੇ ਵਿਅਕਤੀ ਦੀ ਪਹਿਲਾਂ ਰਿਫਊਜ਼ਲ ਲੱਗ ਚੁੱਕੀ ਹੈ ਤਾਂ ਉਹ ਵੀ ਅਪਲਾਈ ਕਰ ਸਕਦੇ ਹਨ | ਉਹਨਾਂ ਨੇ ਕਿਹਾ ਕਿ ਕਿਸੇ ਨੂੰ ਸਪਾਂਸਰਸ਼ਿਪ ਦੀ, ਫ਼ੰਡਾਂ ਦੀ ਜਾ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ, ਉਹ ਸਾਡੇ ਦਫ਼ਤਰ ਸੰਪਰਕ ਕਰ ਸਕਦੇ ਹਨ | ਹੋਟਲ ਬੁਕਿੰਗ 'ਤੇ ਫਰੈੱਸ਼ ਕੈਂਡੀਡੇਟ ਬਿਨਾਂ ਕਿਸੇ ਟਰੈਵਲ ਹਿਸਟਰੀ ਤੋਂ ਅਪਲਾਈ ਕਰ ਸਕਦੇ ਹਨ | ਇਸ ਕਰਕੇ ਜਿਹੜੇ ਵੀ ਚਾਹਵਾਨ ਆਪਣਾ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹਨ, ਅੱਜ ਹੀ ਸਾਡੀ ਤਜਰਬੇਕਾਰ ਟੀਮ ਨੂੰ ਮਿਲ ਕੇ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ | ਸਿੰਗਾਪੁਰ ਇਸ ਵੇਲੇ ਬਹੁਤ ਤੇਜ਼ੀ ਨਾਲ਼ ਵੀਜ਼ਾ ਦੇ ਰਿਹਾ ਹੈ ਸਾਡੇ ਪਿਛਲੇ ਦਿਨਾਂ 'ਚ ਤਿੰਨ ਸਿੰਗਾਪੁਰ ਦੇ ਈ. ਪਾਸ ਵੀਜ਼ਾ ਆਏ ਹਨ | ਜਿਸ ਲਈ ਬੇਸ਼ੱਕ 10ਵੀਂ ਕੀਤੀ ਹੋਵੇ ਉਮਰ 28 ਤੋਂ ਲੈ ਕੇ 45 ਸਾਲ ਤੱਕ ਵੀ ਸਵੀਕਾਰ ਹੈ | ਚਾਹਵਾਨ ਉਹਨਾਂ ਨੂੰ ਹਰੇਕ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਹੈੱਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ ਮੰਗਲਵਾਰ, ਵੀਰਵਾਰ, ਸ਼ਨੀਵਾਰ ਬਰਾਂਚ ਆਫ਼ਿਸ ਬੰਗਾ ਚੌਕ ਗੜ੍ਹਸ਼ੰਕਰ ਮਿਲ਼ ਸਕਦੇ ਹਨ |
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨਾਲ ਨਿਰਵੈਰ ਸਿੰਘ ਸੋਤਰਾਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਜਲਵਾਹਾ ਤੋਂ ਸ਼ਰਧਾਲੂਆਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।