16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਉੱਘੇ ਖੇਡ ਪ੍ਰਮੋਟਰ ਸੁਰਜੀਤ ਸਿੰਘ ਯੂ.ਕੇ. ਵਲੋਂ ਮਰਹੂਮ ਫੁੱਟਬਾਲ ਖਿਡਾਰੀ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਭੇਟ

ਅਜੀਤ ਡੈਸਕ 29-03-2026
ਬਲਾਚੌਰ, 28 ਮਾਰਚ (ਨਰੇਸ਼ ਧੌਲ) - ਉੱਘੇ ਖੇਡ ਪ੍ਰਮੋਟਰ ਸਮਾਜ ਸੇਵੀ ਸੁਰਜੀਤ ਸਿੰਘ ਯੂ. ਕੇ ਖੰਡੂਪੁਰ ਵਾਲਿਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਖੇਡਾਂ ਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੱਡਾ ਯੋਗਦਾਨ ਪਾਇਆ ਜਾਂਦਾ ਹੈ ਉੱਥੇ ਉਨ੍ਹਾਂ ਵੱਲੋਂ ਹੁਣ ਵੀ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਬਛੌੜੀ ਵਾਲਿਆਂ ਵੱਲੋਂ ਕਰਵਾਏ ਗਏ ਫੁੱਟਬਾਲ ਮਹਾਂ ਕੁੰਭ ਦੌਰਾਨ ਪਿਛਲੇ ਦਿਨੀਂ ਫੁੱਟਬਾਲ ਮੈਚ ਖੇਡਦਿਆਂ ਹੋਇਆਂ ਅਚਾਨਕ ਸੰਸਾਰ ਨੂੰ ਅਲਵਿਦਾ ਆਖ ਗਏ ਫੁੱਟਬਾਲ ਖਿਡਾਰੀ ਰਵਿੰਦਰ ਸਿੰਘ ਰਵਿੰਦਰੀ ਮਜਾਰੀ ਦੇ ਪਰਿਵਾਰ ਲਈ 21000 ਰੁਪਏ ਦੀ ਮਾਲੀ ਸਹਾਇਤਾ ਭੇਟ ਕੀਤੀ ਗਈ | ਸੁਰਜੀਤ ਸਿੰਘ ਯੂ. ਕੇ ਨੇ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ ਅਮਨਪ੍ਰੀਤ ਸਿੰਘ ਯੂ.ਕੇ., ਦਮਨਪ੍ਰੀਤ ਸਿੰਘ ਯੂ. ਕੇ ਆਉਣ ਵਾਲੇ ਸਮੇਂ ਦੌਰਾਨ ਵੀ ਹਮੇਸ਼ਾ ਹੀ ਖੇਡਾਂ ਤੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਦੇ ਰਹਾਂਗੇ | ਕਲੱਬ ਮੈਂਬਰਾਂ ਤੇ ਅਹੁਦੇਦਾਰਾਂ ਨੇ ਐਨ. ਆਰ. ਆਈ. ਸੁਰਜੀਤ ਸਿੰਘ ਯੂ.ਕੇ. ਦਾ ਤਹਿ
ਪਿਛਲੀ ਖ਼ਬਰ ਸਿੰਬਲ ਮਾਜਰਾ ਸਕੂਲ 'ਚ ਸੁਪਰਡੈਂਟ ਮਲਕੀਤ ਭੱਠਲ ਨੇ 5ਵੀਂ ਦੇ ਵਿਦਿਆਰਥੀਆਂ ਨੂੰ ਇਨਾਮ ਵੰਡੇ <br/> ਅਗਲੀ ਖ਼ਬਰ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਜੰਡੀ 'ਚ ਗਲੀਆਂ-ਨਾਲੀਆਂ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।