20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 29-03-2026
ਮੁਕੇਰੀਆਂ, 28 ਮਾਰਚ (ਰਾਮਗੜ੍ਹੀਆ)- ਉਪ ਮੰਡਲ ਅਫ਼ਸਰ ਪਾਵਰਕਾਮ ਮੁਕੇਰੀਆਂ ਵਲੋਂ ਪੈੱ੍ਰਸ ਨੂੰ ਜਾਣਕਾਰੀ ਦਿੱਤੀ ਗਈ ਕਿ ਅੱਜ ਮਿਤੀ 29 ਮਾਰਚ ਨੂੰ 66 ਕੇ.ਵੀ ਸਬ ਸਟੇਸ਼ਨ ਮੁਕੇਰੀਆਂ ਤੋਂ ਚੱਲਦੇ 11 ਕੇ.ਵੀ ਮੁਕੇਰੀਆਂ ਸਿਟੀ ਫੀਡਰ ਠੇਕੇਦਾਰ ਵਲੋਂ ਥਾਣੇ ਰੋਡ 'ਤੇ ਕੀਤੇ ਜਾ ਰਹੇ ਕੰਮ ਹਿਤ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ ਜਿਸ ਕਾਰਨ ਲੰਬੀ ਗਲੀ ਮੇਨ ਬਾਜ਼ਾਰ, ਪੁਰਾਣੀ ਐਸ.ਬੀ.ਆਈ. ਬੈਂਕ ਸਾਈਟ, ਥਾਣਾ ਰੋਡ, ਤਿਖੋਵਾਲ ਮੁਹੱਲਾ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਸ ਸਮੇਂ ਦੌਰਾਨ ਪਾਵਰਕਾਮ ਦੇ ਵਡਮੁੱਲੇ ਖਪਤਕਾਰਾਂ ਨੂੰ ਸਹਿਯੋਗ ਕਰਨ ਦੀ ਮੰਗ ਕੀਤੀ |
ਪਿਛਲੀ ਖ਼ਬਰ ਜੀਓ ਲਾਇਫ਼ ਐਗਰੀਟੈੱਕ ਇੰਡੀਆ ਕੰਪਨੀ ਵਲੋਂ ਬੰਗਾ 'ਚ ਗੰਨੇ ਦੀ ਫਸਲ ਸੰਬੰਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਪੀ ਐਮ ਸ੍ਰੀ ਸਕੂਲ ਕਾਹਨਪੁਰ ਖੂਹੀ ਦਾ ਸਾਲਾਨਾ ਨਤੀਜਾ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।