30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮਾਤਾ ਵਿੱਦਿਆ ਦੇਵੀ ਆਦੋਆਣਾ ਦੇ ਪਰਿਵਾਰ ਨਾਲ ਕੀਤਾ ਦੁੱਖ ਪ੍ਰਗਟ

ਅਜੀਤ ਡੈਸਕ 08-06-2026
ਬਲਾਚੌਰ, 7 ਜੂਨ (ਨਰੇਸ਼ ਧੌਲ)-ਭਗਤ ਚਰਨਜੀਤ ਭਾਟੀਆ ਦੀ ਵੱਡੀ ਭਰਜਾਈ ਤੇ ਚੌਧਰੀ ਰਵੀਇੰਦਰ ਭਾਟੀਆ ਦੇ ਮਾਤਾ ਵਿੱਦਿਆ ਦੇਵੀ ਦੇ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਜਾਣ ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਦੀਦਾਰ ਸਿੰਘ ਸ਼ੇਤਰਾ ਨਵਾਂਸ਼ਹਿਰ, ਭਾਜਪਾ ਆਗੂ ਚੌਧਰੀ ਵਿਜੇ ਭਾਟੀਆ ਸੰਡਰੇਵਾਲ, ਚੌਧਰੀ ਸੁਦੇਸ਼ ਕਟਾਰੀਆ, ਰਣਵੀਰ ਧਾਲੀਵਾਲ ਬਲਾਕ ਸੰਮਤੀ ਮੈਂਬਰ, ਕੁਲਵੀਰ ਸਿੰਘ ਬਲਾਕ ਸੰਮਤੀ ਮੈਂਬਰ, ਠੇਕੇਦਾਰ ਵਨੀਤ ਟੌਂਸਾ, ਠੇਕੇਦਾਰ ਕੇਵਲ ਜੋਗੇਵਾਲ, ਹਰਕੰਵਲ ਸਿੰਘ ਕੌਲਗੜ੍ਹ, ਯਸ਼ਪਾਲ ਮੰਗੂਪੁਰ, ਠੇਕੇਦਾਰ ਚਰਨਜੀਤ ਕਟਾਰੀਆ, ਜਸਵੀਰ ਸਿੰਘ ਘੁੰਮਣ ਸਰਪੰਚ, ਹਨੀ ਡੱਬ ਐਮ. ਸੀ, ਤੀਰਥ ਰਾਮ ਮਾਰਕਫੈੱਡ, ਬਿੰਦਰ ਸਾਬਕਾ ਸਰਪੰਚ ਰੁੜਕੀ, ਗੁਰਬਚਨ ਦਾਸ, ਅਮਿਤ ਸੇਠੀ ਸਰਪੰਚ ਥੋਪੀਆ, ਪਵਨਜੀਤ ਏ. ਐਸ. ਆਈ., ਮਹਿੰਦਰ ਸਾਬਕਾ ਸਰਪੰਚ ਰੋੜੂਆਣਾ, ਡਾਕਟਰ ਦਰਗੇਸ਼, ਡਾ. ਯਸ਼ਪਾਲ, ਹਰਮੇਸ਼ ਚੰਦਰ, ਭਿੰਦਾ ਮਣਸੇਵਾਲ, ਸਚਿਨ ਸੋਨੂੰ ਮਹੈਸ਼ੀ, ਮੋਨੂੰ ਮਹੈਸ਼ੀ ਅੰਬਾਲਾ, ਚੌਧਰੀ ਸੁਰਜੀਤ ਭਾਟੀਆ, ਸੁਰਿੰਦਰ ਛਿੰਦਾ ਭਾਟੀਆ, ਹੁਸਨ ਚੰਦ ਭਾਟੀਆ, ਜਸਮੇਲ ਰਾਜ ਮਹੈਸ਼ੀ, ਚੌਧਰੀ ਨਵੀਨ ਭਾਟੀਆ, ਰਾਮ ਸਰੂਪ ਭਾਟੀਆ, ਰਾਮ ਸਰੂਪ ਮਹੈਸ਼ੀ, ਸੁਰਜੀਤ ਮਹੈਸ਼ੀ, ਦਰਸ਼ਨ ਲਾਲ ਮਹੈਸ਼ੀ, ਪਰਵੀਨ ਮਹੈਸ਼ੀ, ਜੋਗਿੰਦਰ ਮਹੈਸ਼ੀ, ਰਘੂਬੀਰ ਮਹੈਸ਼ੀ, ਸੋਨੂੰ ਮਹੈਸ਼ੀ, ਮਾਸਟਰ ਧਰਮਪਾਲ, ਮਾਸਟਰ ਪਰਮਜੀਤ ਪੰਮੀ, ਮਾਸਟਰ ਰਾਜ ਕੁਮਾਰ, ਮਾਸਕ ਸਤੀਸ਼ ਕੁਮਾਰ, ਮਾਸਟਰ ਕਪਿਲ, ਮਨੋਹਰ ਲਾਲ ਕਸਾਣਾ, ਰਾਮਜੀ ਕਸਾਣਾ, ਪਰਮਾ ਨੰਦ ਕਸਾਣਾ, ਸੁਖਦੇਵ ਕਸਾਣਾ, ਰਾਮ ਪਾਲ ਕਸਾਣਾ, ਸੁਰਿੰਦਰ ਪਾਲ ਭਾਟੀਆ ਏ. ਐਸ. ਆਈ, ਸੁਰਿੰਦਰ ਕੁਮਾਰ ਏ. ਐਸ. ਆਈ, ਗਿਰਦਾਰੀ ਲਾਲ, ਦਵਿੰਦਰ ਭਾਟੀਆ, ਨੰਦ ਲਾਲ ਭਾਟੀਆ, ਬਲਵੀਰ ਚੰਦ ਭਾਟੀਆ, ਰਾਮ ਪਾਲ ਭਾਟੀਆ, ਦੇਸ ਰਾਜ ਬਾਗੜੀ, ਭੀਮਸੇਨ ਬਾਗੜੀ, ਚਰਨਦਾਸ ਭਾਟੀਆ, ਤਿਲਕ ਰਾਜ ਮਹੈਸ਼ੀ, ਸਮੁੱਚੇ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਵਾਤਾਵਰਨ 'ਚ ਆ ਰਹੀ ਗਿਰਾਵਟ ਮਨੁੱਖ ਤੇ ਜੀਵ ਜੰਤੂਆਂ ਲਈ ਖ਼ਤਰੇ ਦੀ ਘੰਟੀ-ਪਠਲਾਵਾ ਸੰਸਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।