14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਐਸ.ਆਰ.ਆਈ ਤਹਿਤ ਪਿੰਡ ਸਹੂੰਗੜਾ ਵਿਖੇ ਵੋਟਰ ਸੁਧਾਈ ਦਾ ਕੈਂਪ ਲਗਾਇਆ

ਅਜੀਤ ਡੈਸਕ 14-07-2026

 ਸੜੋਆ, 13 ਜੁਲਾਈ (ਹਰਮੇਲ ਸਹੂੰਗੜਾ)-ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ ਐਸ.ਆਰ.ਆਈ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਸਹੂੰਗੜਾ ਵਿਖੇ ਵੋਟਰ ਸਧਾਈ ਦਾ ਕੈਂਪ ਲਗਾਇਆ ਗਿਆ। 2003 ਦੀ ਵੋਟਰ ਸੂਚੀ ਨੂੰ 2025 ਨਾਲ ਜੋੜਨ ਲਈ ਯੋਜਨਾ ਤਹਿਤ ਨਵੇਂ ਵੋਟਰ ਕਾਰਡ ਦੀ ਸੁਧਾਈ ਸਬੰਧੀ ਕੈਂਪ ਲਗਾਇਆ ਗਿਆ ਜਿਸ ਵਿੱਚ ਬੀ.ਐਲ.ਓ ਹਰਕੀਰਤ ਸਿੰਘ ਨੇ ਕੈਂਪ ‘ਚ ਆਏ ਹੋਏ ਵੋਟਰਾਂ ਦੀਆਂ ਵੋਟਾਂ ਕੱਟੀਆਂ ਗਈਆਂ ਤੇ ਵੋਟਾਂ ਨੂੰ ਜੋੜਨ ਲਈ ਨਵੇਂ ਫਾਰਮ ਭਰੇ ਗਏ, ਨਵੀਆਂ ਵੋਟਾਂ ਦੇ ਫਾਰਮ ਵੀ ਲੈ ਗਏ। ਇਸ ਮੌਕੇ ਸਰਪੰਚ ਹਰਭਜਨ ਸਿੰਘ, ਆਪ ਆਗੂ ਸਤਨਾਮ ਸਿੰਘ ਸਹੂੰਗੜਾ, ਹਰਨੇਕ ਸਿੰਘ ਖੇਲਾ, ਅਮਨਦੀਪ ਕੌਰ ਤੇ ਹੋਰ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਤਲਵੰਡੀ ਫੱਤੂ ਵਿਖੇ ਟੀ.ਬੀ. ਸਬੰਧੀ ਐਕਸਰੇ ਕੀਤੇ ਅਗਲੀ ਖ਼ਬਰ ਪ੍ਰਧਾਨ ਦਿਲਬਾਗ ਸਿੰਘ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।