ਨਵਾਂਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਮ੍ਰਿਤਕ ਦੀ ਪਤਨੀ ਨੂੰ ਚੈੱਕ ਸੌਂਪਦੇ ਹੋਏ। ਡੀ. ਸੀ. ਨੇ ਬਲਵਿੰਦਰ ਕੌਰ ਨੂੰ ਸੌਂਪਿਆ 45 ਲੱਖ ਦਾ ਚੈੱਕ
ਨਵਾਂਸ਼ਹਿਰ, 2 ਅਗਸਤ (ਨੂਰਪੁਰ)-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਆਪਣੇ ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਮ੍ਰਿਤਕ ਚਮਨ ਲਾਲ ਨੌਰਾ ਦੀ ਪਤਨੀ ਬਲਵਿੰਦਰ ਕੌਰ ਨੂੰ 45 ਲੱਖ 33 ਹਜਾਰ 139 ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾਂ ਵੀ ਹਾਜ਼ਰ ਸਨ ।
ਅਜੀਤ ਡੈਸਕ
03-08-2026