ਦੌਲਤਪੁਰ ਵਿਖੇ ਸੰਤ ਸਮਾਗਮ ਅੱਜ
ਜਾਡਲਾ, 6 ਅਗਸਤ (ਹਰਕੰਵਲ ਸਿੰਘ ਕੌਲਗੜ੍ਹ) - ਪਿੰਡ ਦੌਲਤਪੁਰ ਵਿਖੇ ਬਾਬਾ ਚਰਨ ਸਿੰਘ ਤਪੱਸਵੀ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਸੰਤ ਸਮਾਗਮ ਸ਼ਰਧਾ ਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਜਾਵੇਗਾ। ਇਸ ਸਬੰਧੀ ਰੱਖੇ ਗਏ ਸ੍ਰੀ ਸੰਪਟ ਪਾਠ ਦੇ ਭੋਗ ਸਵੇਰੇ ਸ਼ਰਧਾ ਸਹਿਤ ਪਾਏ ਜਾਣਗੇ, ਉਪਰੰਤ ਦੀਵਾਨ ਸਜਾਏ ਜਾਣਗੇ।
ਅਜੀਤ ਡੈਸਕ
07-08-2026