09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗਾਇਕ ਜਸਵੀਰ ਸ਼ੀਰਾ ਦਾ ਭਜਨ ‘ਰੱਬ ਦਾ ਨਾਮ’ ਜਾਰੀ

ਘੁੰਮਣਾਂ, 8 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ਦੇ ਗਾਇਕ ਜਸਵੀਰ ਸ਼ੀਰਾ ਜੋ ਧਾਰਮਿਕ ਗੀਤਾਂ ਦੇ ਲੇਖਕ ਤੇ ਗਾਇਕ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਭਜਨ ‘ਰੱਬ ਦਾ ਨਾਮ’ ਜਾਰੀ ਕੀਤਾ।

ਅਜੀਤ ਡੈਸਕ 09-10-2026
ਘੁੰਮਣਾਂ, 8 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ਦੇ ਗਾਇਕ ਜਸਵੀਰ ਸ਼ੀਰਾ ਜੋ ਧਾਰਮਿਕ ਗੀਤਾਂ ਦੇ ਲੇਖਕ ਤੇ ਗਾਇਕ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਭਜਨ ‘ਰੱਬ ਦਾ ਨਾਮ’ ਜਾਰੀ ਕੀਤਾ। ਜਿਸ ਨੂੰ ਉਸ ਨੇ ਖੁਦ ਕਲਮਬੰਦ ਕੀਤਾ ਹੈ। ਉਕਤ ਦਾ ਫਿਲਮਾਂਕਣ ਹਿਮਾਚਲ ਪ੍ਰਦੇਸ਼ ਵਿਚ ਕੀਤਾ। ਇਸ ਦੀ ਵੀਡੀਓ ਰਜਾਫੀ ਅਰਸ਼ ਨਿਮਾਣਾ ਨੇ ਕੀਤੀ। ਅੱਜ ਕੱਲ੍ਹ ਇਹ ਭਜਨ ਕਾਫੀ ਸਰੋਤਿਆਂ ਵਲੋਂ ਪਸੰਦ ਕੀਤਾ।
ਪਿਛਲੀ ਖ਼ਬਰ ਸ਼ੇਰੇ ਪੰਜਾਬ ਟੋਲ ਪਲਾਜ਼ਾ ਬੱਛੂਆਂ ਵਰਕਰ ਯੂਨੀਅਨ ਵਲੋਂ ਕਮੇਟੀ ਦਾ ਮੁੜ ਗਠਨ ਅਗਲੀ ਖ਼ਬਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।