03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭੰਬਰਾ ਗੋਤਰ ਸਤੀ ਮੇਲਾ 8 ਨੂੰ

ਬਲਾਚੌਰ, 2 ਨਵੰਬਰ (ਨਰੇਸ਼ ਧੌਲ)-ਭੰਬਰਾ ਗੋਤਰ ਸਤੀ ਮਾਤਾ ਦੇ ਅਸਥਾਨ ਪਿੰਡ ਕੋਲਗੜ੍ਹ ਨਜਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਦੇ ਸ਼ੁੱਭ ਅਵਸਰ ਮੌਕੇ 8 ਨਵੰਬਰ ਦਿਨ ਐਤਵਾਰ ਨੂੰ ਸਾਲਾਨਾ ਮੇਲਾ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਦੱਸਿਆ ਕਿ ਝੰਡੇ ਦੀ ਰਸਮ ਅਤੇ ਹਵਨ ਪੂਜਾ 7 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਕਰਵਾਈ ਜਾਵੇਗੀ, ਜਦਕਿ ਮਾਤਾ ਦਾ ਗੁਣਗਾਨ ਅਤੇ ਭੰਡਾਰਾ 8 ਨਵੰਬਰ ਨੂੰ ਹੋਵੇਗਾ।

ਅਜੀਤ ਡੈਸਕ 03-11-2026
ਬਲਾਚੌਰ, 2 ਨਵੰਬਰ (ਨਰੇਸ਼ ਧੌਲ)-ਭੰਬਰਾ ਗੋਤਰ ਸਤੀ ਮਾਤਾ ਦੇ ਅਸਥਾਨ ਪਿੰਡ ਕੋਲਗੜ੍ਹ ਨਜਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਦੇ ਸ਼ੁੱਭ ਅਵਸਰ ਮੌਕੇ 8 ਨਵੰਬਰ ਦਿਨ ਐਤਵਾਰ ਨੂੰ ਸਾਲਾਨਾ ਮੇਲਾ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਦੱਸਿਆ ਕਿ ਝੰਡੇ ਦੀ ਰਸਮ ਅਤੇ ਹਵਨ ਪੂਜਾ 7 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਕਰਵਾਈ ਜਾਵੇਗੀ, ਜਦਕਿ ਮਾਤਾ ਦਾ ਗੁਣਗਾਨ ਅਤੇ ਭੰਡਾਰਾ 8 ਨਵੰਬਰ ਨੂੰ ਹੋਵੇਗਾ। ਮੇਲੇ ਦੌਰਾਨ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਭੰਬਰਾ ਗੋਤਰ ਦੀਆਂ ਸੰਗਤਾਂ ਸਤੀ ਮਾਤਾ ਦੇ ਅਸਥਾਨ ‘ਤੇ ਨਤਮਸਤਕ ਹੋਣਗੀਆਂ।
ਪਿਛਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿਖੇ ਪੋਸਕੋ ਸੰਬੰਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਚੌਹਾਨ ਗੋਤਰ ਮੇਲਾ 8 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।