ਵਿਸ਼ਾਲ ਛਿੰਝ ਮੇਲੇ ’ਤੇ ਵਿਸ਼ੇਸ਼-ਸ਼ਰਧਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ - ਸਿੱਧ ਪੁਰਸ਼ ਬਾਬਾ ਬਲਰਾਜ
ਬਲਾਚੌਰ- ਸਿੱਧ ਪੁਰਸ਼ ਬਾਬਾ ਬਲਰਾਜ ਜਿਨ੍ਹਾਂ ਦੀ ਪਵਿੱਤਰ ਯਾਦ ’ਚ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬਲਾਚੌਰ ਦੇ ਮੁੱਖ ਚੌਕ ਵਿਖੇ ਵਿਸ਼ਾਲ ਮੰਦਰ ਸ਼ੁਸ਼ੋਭਿਤ ਹੈ। ਬਜ਼ਰਗਾਂ ਅਨੁਸਾਰ ਬਾਬਾ ਬਲਰਾਜ ਦੇ ਪੂਰਵਜਾਂ ਨੇ ਬਲਾਚੌਰ ਦੀ ਨੀਂਹ ਰੱਖੀ ਸੀ।
ਸਿੱਧ ਪੁਰਸ਼ ਬਾਬਾ ਬਲਰਾਜ ਅਤੇ ਮੰਦਰ ਬਾਬਾ ਬਲਰਾਜ ਮੁੱਖ ਚੌਕ ਬਲਾਚੌਰ।
08-11-2026