13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸਰਪੰਚ ਕੁਲਵਿੰਦਰ ਕੌਰ ਵਲੋਂ ਬੀ . ਡੀ . ਪੀ . ਓ ਸੜੋਆ ਨੂੰ ਦੁਬਾਰਾ ਲਗਾਏ ਜਾਣ ’ ਤੇ ਸਰਕਾਰ ਦਾ ਧੰਨਵਾਦ

ਸੜੋਆ, 12 ਨਵੰਬਰ (ਸਹੂੰਗੜਾ)-ਪਿੰਡ ਅਟਾਲ ਮਜਾਰਾ ਦੀ ਸਰਪੰਚ ਕੁਲਵਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੀ. ਡੀ.

ਬੀ. ਡੀ. ਪੀ. ਓ ਅਸ਼ੋਕ ਕੁਮਾਰ ਸੜੋਆ ਨੂੰ ਗੁਲਦਸਤਾ ਭੇਟ ਕਰਦੇ ਹੋਏ ਸਰਪੰਚ ਕੁਲਵਿੰਦਰ ਕੌਰ ਤੇ ਸਮਾਜ ਸੇਵੀ ਗੁਰਮੁੱਖ ਸਿੰਘ। ਤਸਵੀਰ : ਸਹੂੰਗੜਾ 13-11-2026
ਸੜੋਆ, 12 ਨਵੰਬਰ (ਸਹੂੰਗੜਾ)-ਪਿੰਡ ਅਟਾਲ ਮਜਾਰਾ ਦੀ ਸਰਪੰਚ ਕੁਲਵਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੀ.ਡੀ.ਪੀ.ਓ ਅਸ਼ੋਕ ਕੁਮਾਰ ਨੂੰ ਮੁੜ ਤੋਂ ਸੜੋਆ ਦਫਤਰ ਦਾ ਚਾਰਜ ਸੰਭਾਲਣ ’ਤੇ ਉਨ੍ਹਾਂ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਜਿਨ੍ਹਾਂ ਨੇ ਬਹੁਤ ਹੀ ਇਮਾਨਦਾਰ ਤੇ ਨੇਕ ਅਫਸਰ ਨੂੰ ਮੁੜ ਤੋਂ ਬਲਾਕ ਸੜੋਆ ਦਾ ਬੀ.ਡੀ.ਪੀ.ਓ ਲਗਾ ਕੇ ਬਲਾਕ ਦਾ ਮਾਣ ਵਧਾਇਆ। ਸਰਪੰਚ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਦੇ ਆਉਣ ਨਾਲ ਪਿੰਡਾਂ ਦੇ ਸਰਪੰਚਾਂ, ਪੰਚਾਂ ਦਾ ਤਾਲਮੇਲ ਨਾਲ ਪਿੰਡਾਂ ਦੇ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਆਵੇਗੀ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।
ਪਿਛਲੀ ਖ਼ਬਰ ਚੋਣਾਂ ਦੇ ਬਰਸਾਤੀ ਡੱਡੂਆਂ ਤੋਂ ਸੁਚੇਤ ਰਹਿਣ ਦੀ ਲੋੜ - ਕਮਲਜੀਤ ਬੰਗਾ ਅਗਲੀ ਖ਼ਬਰ ਕਾਠਗੜ੍ਹ ਬੱਸ ਅੱਡੇ ਨੇੜੇ ਦਾਣਾ ਮੰਡੀ ’ ਚ ਮਿਲੀ ਲਾਵਾਰਿਸ ਬਜ਼ੁਰਗ ਦੀ ਲਾਸ਼ ਕਈ ਦਿਨਾਂ ਤੋਂ ਭਟਕ ਰਿਹਾ ਸੀ ਬੇਸਹਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।